ਟੈਸਟ ਕ੍ਰਿਕਟ 'ਚ 600 ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼
ਮੁਥੱਈਆ ਮੁਰਲੀਧਰਨ
ਇਹ ਰਿਕਾਰਡ ਸਿਰਫ਼ 5 ਗੇਂਦਬਾਜ਼ਾਂ ਦੇ ਨਾਂਅ ਹੈ। ਇਹਨਾਂ ਚੋਂ ਪਹਿਲੇ ਨੰਬਰ ਤੇ ਸ਼੍ਰੀਲੰਕਾ ਦੇ ਸਾਬਕਾ ਸਪਿੱਨਰ ਮੁਰਲੀਧਰਨ ਆਉਂਦੇ ਹਨ।
800 ਵਿਕਟਾਂ
1992 ਤੋਂ ਲੈ ਕੇ 2010 ਤੱਕ 133 ਟੈਸਟ ਮੈਚ ਖੇਡੇ। 230 ਪਾਰੀਆਂ ਵਿੱਚ 800 ਵਿਕਟਾਂ ਹਾਸਿਲ ਕੀਤੀਆਂ।
ਸ਼ੇਨ ਵਾਰਨ
ਆਸਟ੍ਰੇਲੀਆ ਦੇ ਸਪਿੱਨਰ ਸ਼ੇਨ ਵਾਰਨ ਦੂਜੇ ਨੰਬਰ ਤੇ ਹਨ। 145 ਮੈਚ ਖੇਡ ਕੇ 708 ਵਿਕਟਾਂ ਹਾਸਿਲ ਕੀਤੀਆਂ।
ਜੇਮਸ ਐਂਡਰਸਨ
ਇੰਗਲੈਂਡ ਦੇ ਤੇਜ਼ ਗੇਂਦਬਾਜ਼ ਐਂਡਰਸਨ ਤੀਜੇ ਨੰਬਰ ਉਪਰ ਹਨ। ਉਹਨਾਂ ਨੇ 183 ਮੈਚਾਂ ਵਿੱਚ 341 ਪਾਰੀਆਂ ਖੇਡ ਕੇ 690 ਵਿਕਟਾਂ ਹਾਸਿਲ ਕੀਤੀਆਂ।
ਅਨਿਲ ਕੁੰਬਲੇ
ਕੁੰਬਲੇ ਨੇ 132 ਟੈਸਟ ਮੈਚਾਂ ਦੌਰਾਨ 236 ਪਾਰੀਆਂ ਖੇਡੀਆਂ। 29.65 ਦੀ ਔਸਤ ਨਾਲ 619 ਵਿਕਟਾਂ ਹਾਸਿਲ ਕੀਤੀਆਂ।
ਸਟੂਅਰਟ ਬ੍ਰਾਡ
ਇੰਗਲੈਂਡ ਦੇ ਇਸ ਖਿਡਾਰੀ ਨੇ 167 ਮੈਚਾਂ ਦੌਰਾਨ 309 ਪਾਰੀਆਂ ਖੇਡੀਆਂ। 604 ਵਿਕਟਾਂ ਪ੍ਰਾਪਤ ਕਰਨ ਵਾਲੇ 5ਵੇਂ ਖਿਡਾਰੀ ਹਨ।
View More Web Stories