ICC ਰੈਂਕਿੰਗ 'ਚ ਚਮਕਿਆ ਅਸ਼ਵਿਨ, ਕੋਹਲੀ ਵੀ ਟਾਪ-10 'ਚ ਸ਼ਾਮਿਲ
ਰਵੀਚੰਦਰਨ ਅਸ਼ਵਿਨ ਸਿਖਰ 'ਤੇ
ਭਾਰਤੀ ਸਪਿਨਰ ਰਵੀਚੰਦਰਨ ਅਸ਼ਵਿਨ ਨੂੰ ਹੈਦਰਾਬਾਦ ਟੈਸਟ ਮੈਚ ਚ 6 ਵਿਕਟਾਂ ਲੈਣ ਦਾ ਇਨਾਮ ਮਿਲਿਆ ਹੈ।
ਨੰਬਰ ਇੱਕ ਗੇਂਦਬਾਜ਼
ਅਸ਼ਵਿਨ ਨੇ ਤਾਜ਼ਾ ਆਈਸੀਸੀ ਟੈਸਟ ਰੈਂਕਿੰਗ ਚ ਆਪਣੇ ਆਪ ਨੂੰ ਚੋਟੀ ਤੇ ਬਰਕਰਾਰ ਰੱਖਿਆ ਹੈ।
ਬੁਮਰਾਹ ਵੀ ਚੌਥੇ ਨੰਬਰ 'ਤੇ
ਇਸ ਟੈਸਟ ਮੈਚ ਚ ਦੂਜੀ ਪਾਰੀ ਚ ਚਾਰ ਸ਼ਾਨਦਾਰ ਵਿਕਟਾਂ ਲੈਣ ਵਾਲੇ ਬੁਮਰਾਹ ਵੀ ਚੌਥੇ ਨੰਬਰ ਤੇ ਹਨ।
ਰਵਿੰਦਰ ਜਡੇਜਾ
ਇਸ ਸੂਚੀ ਚ ਰਵਿੰਦਰ ਜਡੇਜਾ 10ਵੇਂ ਨੰਬਰ ਤੇ ਹੈ। ਟਾਪ-10 ਚ ਤਿੰਨ ਭਾਰਤੀ ਗੇਂਦਬਾਜ਼ ਹਨ।
ਟਾਪ-10 ਵਿੱਚ ਕੋਈ ਨਹੀਂ!
ਹਾਲਾਂਕਿ ਬੱਲੇਬਾਜ਼ੀ ਚ ਉਸ ਟੈਸਟ ਦਾ ਕੋਈ ਵੀ ਭਾਰਤੀ ਬੱਲੇਬਾਜ਼ ਟਾਪ-10 ਚ ਨਹੀਂ ਹੈ।
ਕੋਹਲੀ ਛੇਵੇਂ ਸਥਾਨ 'ਤੇ
ਟਾਪ-10 ਵਿੱਚ ਸਿਰਫ਼ ਵਿਰਾਟ ਕੋਹਲੀ ਹੀ ਭਾਰਤੀ ਹਨ। ਉਹ ਹੈਦਰਾਬਾਦ ਟੈਸਟ ਚ ਨਹੀਂ ਖੇਡਿਆ ਸੀ।
ਪੋਪ ਨੇ 20 ਸਥਾਨਾਂ ਦੀ ਮਾਰੀ ਛਾਲ
ਓਲੀ ਪੋਪ ਹੈਦਰਾਬਾਦ ਚ ਮੈਚ ਜੇਤੂ ਪਾਰੀ ਖੇਡ ਕੇ 15ਵੇਂ ਸਥਾਨ ਤੇ ਪਹੁੰਚ ਗਿਆ ਹੈ।
ਭਾਰਤੀ ਆਲਰਾਊਂਡਰਾਂ ਦਾ
ਆਲਰਾਊਂਡਰਾਂ ਚ ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ ਅਤੇ ਸ਼ਾਕਿਬ ਅਲ ਹਸਨ ਪਹਿਲੇ 3 ਸਥਾਨ ਤੇ ਹਨ।
ਆਲਰਾਊਂਡਰਾਂ ਵਿੱਚ ਅਕਸ਼ਰ ਪਟੇਲ ਦਾ ਨੰਬਰ ਕਿਹੜਾ?
ਜੋ ਰੂਟ ਚੌਥੇ ਅਤੇ ਅਕਸ਼ਰ ਪਟੇਲ ਛੇਵੇਂ ਸਥਾਨ ਤੇ ਹਨ।
View More Web Stories