70 ਹਜ਼ਾਰ 'ਚ ਮਿਲਦੀ ਹੈ ਬਜਾਜ ਦੀ ਇਹ ਸਟਾਈਲਿਸ਼ Bike


2023/12/23 19:42:38 IST

9 ਰੰਗ

    ਸਭ ਤੋਂ ਸਸਤੇ ਭਾਅ ਵਾਲੀ ਇਸ ਬਾਈਕ ਨੂੰ 9 ਰੰਗਾ ਚ ਖਰੀਦਿਆ ਜਾ ਸਕਦਾ ਹੈ।

ਸਪੀਡ ਦੇ ਨਾਲ ਸੇਫਟੀ

    8.4 bhp ਦੇ ਨਾਲ 7000 rpm ਦਿੰਦੀ ਹੈ। ਡਿਸਕ ਤੇ ਡਰੱਮ ਦੋਵੇਂ ਬ੍ਰੇਕ ਆਪਸ਼ਨ ਮਿਲਦੇ ਹਨ।

LED DRL

    ਬਾਈਕ ਚ ਟੈਲੀਸਕੋਪਿਕ ਫਰੰਟ ਫਰੋਕ ਦੇ ਨਾਲ LED DRL ਹਨ।

ਸਮਰੱਥਾ

    ਇਹ 5 ਸਪੀਡ ਟ੍ਰਾਂਸਮਿਸ਼ਨ ਬਾਈਕ ਹੈ। 11 ਲੀਟਰ ਦਾ ਫਿਊਲ ਟੈਂਕ ਹੈ।

70 ਦੀ ਮਾਈਲੇਜ਼

    ਬਜਾਜ ਪਲਾਟਿਨਾ 110 ਦੀ ਕੀਮਤ 70400 ਰੁਪਏ ਐਕਸ਼ ਸ਼ੋਅ ਰੂਮ ਹੈ। ਇਹ 70 ਕਿਲੋਮੀਟਰ ਪ੍ਰਤੀ ਲੀਟਰ ਐਵਰੇਜ਼ ਦਿੰਦੀ ਹੈ।

ਧਾਕੜ ਇੰਜਣ

    9.81 ਐਨ.ਐਮ ਦਾ ਟਾਰਕ ਜਨਰੇਟ ਇੰਜਣ ਹੈ। ਛੇਤੀ ਗਰਮ ਨਹੀਂ ਹੁੰਦਾ।

ਹਰ ਵਰਗ ਦੀ ਪਸੰਦ

    ਕੀਮਤ ਪਹੁੰਚ ਚ ਹੋਣ ਦੇ ਕਾਰਨ ਇਹ ਹਰ ਵਰਗ ਦੀ ਪਸੰਦ ਹੈ। ਕਿਸ਼ਤਾਂ ਰਾਹੀਂ ਵੀ ਖਰੀਦਿਆ ਜਾ ਸਕਦਾ ਹੈ।

View More Web Stories