iPhone 14 'ਤੇ ਮਿਲ ਰਿਹਾ ਬੰਪਰ ਡਿਸਕਾਉਂਟ
ਡਿਸਕਾਉਂਟ ਬਾਰੇ ਜਾਣੋ
ਜੇਕਰ ਤੁਸੀਂ ਆਈਫੋਨ 15 ਨੂੰ ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਪਹਿਲਾਂ ਤੁਹਾਨੂੰ iPhone 14 ਤੇ ਹੋਣ ਵਾਲੇ ਡਿਸਕਾਉਂਟ ਬਾਰੇ ਜਾਣ ਲੈਣਾ ਚਾਹੀਦਾ ਹੈ।
ਪੁਰਾਣੀ ਸੀਰੀਜ਼ ਦੀ ਕੀਮਤ ਘੱਟੀ
ਨਵੀਂ ਸੀਰੀਜ਼ ਲਾਂਚ ਹੋਣ ਤੋਂ ਬਾਅਦ ਪੁਰਾਣੀ ਆਈਫੋਨ ਸੀਰੀਜ਼ ਦੀ ਕੀਮਤ ਘੱਟ ਜਾਂਦੀ ਹੈ। ਇਸ ਛੋਟ ਨੂੰ ਜਾਣਨ ਤੋਂ ਬਾਅਦ ਸ਼ਾਇਦ ਤੁਸੀਂ ਵੀ ਫੋਨ ਲੈਣ ਬਾਰੇ ਸੋਚੋਗੇ।
Flipkart ਤੇ 15% ਡਿਸਕਾਊਂਟ
ਤੁਸੀਂ Flipkart ਤੋਂ iPhone 14 (128GB) ਆਰਡਰ ਕਰ ਸਕਦੇ ਹੋ। ਇਸ ਫੋਨ ਦੀ MRP 69,900 ਰੁਪਏ ਹੈ ਤੇ 15% ਡਿਸਕਾਊਂਟ ਤੋਂ ਬਾਅਦ 58,999 ਰੁਪਏ ਵਿੱਚ ਖਰੀਦ ਸਕਦੇ ਹੋ।
HDFC ਤੇ 10% ਦੀ ਛੋਟ
HDFC ਕ੍ਰੈਡਿਟ ਕਾਰਡ EMI ਟ੍ਰਾਂਜੈਕਸ਼ਨ ਤੇ 10% ਦੀ ਛੋਟ ਉਪਲਬਧ ਹੈ। HDFC ਕ੍ਰੈਡਿਟ ਕਾਰਡ EMI ਤੇ 6 ਮਹੀਨਿਆਂ ਲਈ 500 ਰੁਪਏ ਦੀ ਵੱਖਰੀ ਛੋਟ ਉਪਲਬਧ ਹੈ।
34,500 ਰੁਪਏ ਦੀ ਛੋਟ
ਪੁਰਾਣਾ ਸਮਾਰਟਫੋਨ Flipkart ਨੂੰ ਵਾਪਸ ਕਰਦੇ ਹੋ, ਤਾਂ 34,500 ਰੁਪਏ ਦੀ ਛੋਟ ਮਿਲੇਗੀ। ਪਰ ਪੁਰਾਣੇ ਸਮਾਰਟਫੋਨ ਦੀ ਹਾਲਤ ਚੰਗੀ ਹੋਣੀ ਚਾਹੀਦੀ ਹੈ।
1 ਸਾਲ ਦੀ ਵੱਖਰੀ ਵਾਰੰਟੀ
ਸਹੀ ਕੀਮਤ ਲਈ ਪੁਰਾਣੇ ਫੋਨ ਦੇ ਮਾਡਲ ਤੇ ਵੀ ਨਿਰਭਰ ਕਰਦਾ ਹੈ। ਫੋਨ ਤੇ 1 ਸਾਲ ਦੀ ਵੱਖਰੀ ਵਾਰੰਟੀ ਵੀ ਦਿੱਤੀ ਜਾ ਰਹੀ ਹੈ।
ਐਕਸੈਸਰੀਜ਼ 'ਤੇ ਵਾਰੰਟੀ
ਐਕਸੈਸਰੀਜ਼ ਤੇ 6 ਮਹੀਨੇ ਦੀ ਵਾਰੰਟੀ ਦਿੱਤੀ ਜਾਂਦੀ ਹੈ। ਜੇਕਰ ਅੱਜ ਆਰਡਰ ਕੀਤਾ ਜਾਂਦਾ ਹੈ, ਤਾਂ ਇਸਨੂੰ 12 ਦਸੰਬਰ ਤੱਕ ਡਿਲੀਵਰ ਕਰ ਦਿੱਤਾ ਜਾਵੇਗਾ।
6.1 ਇੰਚ ਦੀ XDR ਡਿਸਪਲੇ
ਤੁਹਾਨੂੰ ਫੋਨ ਦੇ ਸਪੈਸੀਫਿਕੇਸ਼ਨਸ ਬਾਰੇ ਜ਼ਿਆਦਾ ਸੋਚਣ ਦੀ ਜ਼ਰੂਰਤ ਨਹੀਂ ਹੈ। ਇਸ ਚ 6.1 ਇੰਚ ਦੀ ਸੁਪਰ ਰੈਟੀਨਾ XDR ਡਿਸਪਲੇ ਹੈ।
ਫੋਨ ਵਿੱਚਡਿਊਲ ਕੈਮਰਾ
ਫੋਨ ਵਿੱਚ ਡਿਊਲ ਕੈਮਰਾ ਵੀ ਦਿੱਤਾ ਗਿਆ ਹੈ, ਜਿਸਦਾ ਪ੍ਰਾਇਮਰੀ ਕੈਮਰਾ 12MP ਹੈ। ਫਰੰਟ ਕੈਮਰਾ ਵੀ 12MP ਦਾ ਹੈ।
A15 ਬਾਇਓਨਿਕ ਚਿੱਪ
ਪ੍ਰੋਸੈਸਰ ਦੀ ਗੱਲ ਕਰੀਏ ਤਾਂ ਫੋਨ ਚ A15 ਬਾਇਓਨਿਕ ਚਿੱਪ ਮੌਜੂਦ ਹੈ, ਜਿਸ ਦਾ ਮਤਲਬ ਹੈ ਕਿ ਤੁਹਾਨੂੰ ਫੋਨ ਦੀ ਸਪੀਡ ਬਾਰੇ ਜ਼ਿਆਦਾ ਸੋਚਣ ਦੀ ਲੋੜ ਨਹੀਂ।
View More Web Stories