Headphones 'ਤੇ ਭਾਰੀ ਛੋਟ, 74 ਫੀਸਦੀ ਕੀਮਤ ਘਟੀ
ਨਵੇਂ ਸਾਲ ਦੀ ਸੇਲ
2023 ਖ਼ਤਮ ਹੁੰਦੇ ਸਾਰ ਹੀ ਕਈ ਸਾਈਟਸ ਉਪਰ ਸੇਲ ਲੱਗੀ ਹੈ। ਕਈ ਕੰਪਨੀਆਂ ਭਾਰੀ ਡਿਸਕਾਊਂਟ ਨਾਲ ਹੈੱਡਫੋਨਸ ਦੇ ਰਹੀਆਂ ਹਨ।
Boat Rockerz 245 V2 Pro Wireless
ਇਸਦੀ 3499 ਰੁਪਏ ਕੀਮਤ ਹੈ। 71 ਫੀਸਦੀ ਛੋਟ ਦੇ ਨਾਲ 999 ਰੁਪਏ ਵਿੱਚ ਮਿਲ ਰਹੇ ਹਨ।
Boat Rockerz 450
ਇਹ ਹੈੱਡਫੋਨਸ 3990 ਰੁਪਏ ਦੀ ਥਾਂ 1699 ਰੁਪਏ ਚ ਖਰੀਦੇ ਜਾ ਸਕਦੇ ਹਨ।
Noise Buds VS106 Earbuds
ਇਹਨਾਂ ਦੀ ਕੀਮਤ 4499 ਰੁਪਏ ਹੈ। ਇਸ ਸਮੇਂ 71 ਫੀਸਦੀ ਭਾਰੀ ਛੋਟ ਦੇ ਨਾਲ 1299 ਰੁਪਏ ਵਿੱਚ ਮਿਲ ਰਹੇ ਹਨ।
Boult Audio Ammo earbuds
ਇਹਨਾਂ ਉਪਰ 74 ਫੀਸਦੀ ਛੋਟ ਚੱਲ ਰਹੀ ਹੈ। 4499 ਰੁਪਏ ਦੀ ਥਾਂ 1299 ਰੁਪਏ ਦੇ ਮਿਲ ਰਹੇ ਹਨ।
ਕਿੱਥੋਂ ਹੋਵੇਗੀ ਖਰੀਦ
ਅਮੇਜਨ ਇੰਡੀਆ ਦੀ ਵੈੱਬਸਾਈਟ ਉਪਰ ਭਾਰੀ ਡਿਸਕਾਊਂਟ ਦਿੱਤਾ ਜਾ ਰਿਹਾ ਹੈ। 31 ਦਸੰਬਰ ਤੱਕ ਸੇਲ ਹੈ। ਇਸਦਾ ਫਾਇਦਾ ਲਿਆ ਜਾ ਸਕਦਾ ਹੈ।
View More Web Stories