Alto K-10 ਉਪਰ ਭਾਰੀ ਛੋਟ, ਲਓ ਫਾਇਦਾ
54 ਹਜ਼ਾਰ ਸਸਤੀ
ਇਸ ਕਾਰ ਦੀ ਕੀਮਤ 3 ਲੱਖ 99 ਹਜ਼ਾਰ ਰੁਪਏ ਐਕਸ ਸ਼ੋਅਰੂਮ ਹੈ। ਇਸ ਉਪਰ 54 ਹਜ਼ਾਰ ਰੁਪਏ ਦੀ ਛੋਟ ਮਿਲ ਰਹੀ ਹੈ।
ਸਟਾਈਲਿਸ਼ ਗਰਿੱਲ
5 ਸੀਟਰ ਇਸ ਕਾਰ ਵਿੱਚ ਬੇਹੱਦ ਡੈਸ਼ਿੰਗ ਲੁੱਕ ਦੀ ਗਰਿੱਲ ਹੈ।
2 ਟਰਾਂਸਮਿਸ਼ਨ
2 ਟਰਾਂਸਮਿਸ਼ਨ ਵਿੱਚ ਆਉਣ ਵਾਲੀ ਇਸ ਕਾਰ ਦਾ ਇੰਜਣ 998 ਸੀਸੀ ਹੈ।
CNG ਕਾਰ
ਕਾਰ ਵਿੱਚ ਸੀਐਨਜੀ ਇੰਜਣ ਦਾ ਵੀ ਆਪਸ਼ਨ ਹੈ। ਕਾਰ ਪੈਟਰੋਲ ਤੇ 24.39 ਪ੍ਰਤੀ ਲੀਟਰ ਅਤੇ ਸੀਐਨਜੀ ਤੇ 33.85 ਪ੍ਰਤੀ ਕਿੱਲੋ ਗੈਸ ਮਾਈਲੇਜ਼ ਦਿੰਦੀ ਹੈ।
ਕਈ ਵੇਰੀਏਂਟ
ਸ਼ੁਰੂਆਤੀ ਕੀਮਤ 3.99 ਲੱਖ ਰੁਪਏ ਹੈ। ਟਾਪ ਮਾਡਲ ਦੀ ਕੀਮਤ 5.96 ਲੱਖ ਰੁਪਏ ਐਕਸ ਸ਼ੋਅਰੂਮ ਹੈ।
ਸੇਫ਼ਟੀ
Global NCAP ਕ੍ਰੈਸ਼ ਟੈਸਟ ਚ ਕਾਰ ਨੂੰ 2 ਸਟਾਰ ਰੇਟਿੰਗ ਮਿਲੀ ਹੈ।
ਆਖ਼ਰੀ ਮੌਕਾ
ਇਸ ਕਾਰ ਉਪਰ ਬੰਪਰ ਡਿਸਕਾਉਂਟ ਮਿਲ ਰਿਹਾ ਹੈ। ਦਸੰਬਰ 2023 ਤੱਕ ਆਖਰੀ ਮੌਕਾ ਹੈ। 54 ਹਜ਼ਾਰ ਰੁਪਏ ਸਸਤੀ ਕਾਰ ਮਿਲ ਰਹੀ ਹੈ।
View More Web Stories