iPhone 14 Plus 'ਤੇ 13901 ਰੁਪਏ ਦਾ ਸਿੱਧਾ Discount
Apple Phone
ਜੇਕਰ ਤੁਸੀਂ ਆਈ-ਫੋਨ ਖਰੀਦਣ ਦੀ ਸੋਚ ਰਹੇ ਹੋ ਤਾਂ ਇਹ ਤੁਹਾਡੇ ਲਈ ਵਧੀਆ ਮੌਕਾ ਹੋ ਸਕਦਾ ਹੈ।
ਨਵੇਂ ਸਾਲ ਦਾ ਤੋਹਫ਼ਾ
ਕੰਪਨੀ ਵੱਲੋਂ 2023 ਦੀ ਸਮਾਪਤੀ ਮੌਕੇ ਨਵੇਂ ਸਾਲ ਦਾ ਤੋਹਫ਼ਾ ਦਿੱਤਾ ਜਾ ਰਿਹਾ ਹੈ। ਫੋਨ ਦੀ ਕੀਮਤ ਉਪਰ ਭਾਰੀ ਛੋਟ ਹੈ।
10 ਹਜ਼ਾਰ ਤੋਂ ਵੱਧ ਫਾਇਦਾ
ਈਅਰ ਐਂਡ ਸੇਲ ਉਪਰ ਕੰਪਨੀ ਇਹ ਫੋਨ ਖਰੀਦਣ ਉਪਰ 10 ਹਜ਼ਾਰ ਤੋਂ ਵੱਧ ਦਾ ਫਾਇਦਾ ਦੇ ਰਹੀ ਹੈ।
ਛੋਟ ਜਾਣੋ
ਇਸ ਫੋਨ ਦੀ ਕੀਮਤ ਉਪਰ ਸਿੱਧੇ ਤੌਰ ਤੇ 13901 ਰੁਪਏ ਦੀ ਛੋਟ ਮਿਲ ਰਹੀ ਹੈ।
128 GB
ਫਲਿੱਪਕਾਰਟ ਉਪਰ ਆਈ-ਫੋਨ 14 ਪਲੱਸ 79900 ਦੀ ਥਾਂ 65999 ਰੁਪਏ ਦਾ ਮਿਲ ਰਿਹਾ ਹੈ।
ਬੈਂਕ ਆਫ਼ਰ
HDFC ਦੇ ਕ੍ਰੇਡਿਟ ਕਾਰਡ ਦੀ ਵਰਤੋਂ ਕਰਕੇ 10 ਫੀਸਦੀ ਛੋਟ ਪਾਈ ਜਾ ਸਕਦੀ ਹੈ।
Exchange Offer
ਪੁਰਾਣਾ ਫੋਨ ਐਕਸਚੇਂਜ ਕਰਨ ਤੇ 34500 ਰੁਪਏ ਦੀ ਛੋਟ ਮਿਲ ਸਕਦੀ ਹੈ।
View More Web Stories