ਆਈ-ਫੋਨ 14 ਸਮੇਤ ਸਸਤੇ ਖਰੀਦੋ ਇਹ ਮੋਬਾਇਲ, ਭਾਰੀ ਛੋਟ


2023/12/26 15:52:24 IST

Motorola Edge 40 Neo

    6 ਹਜ਼ਾਰ ਰੁਪਏ ਸਸਤਾ ਮਿਲ ਰਿਹਾ ਹੈ। 21999 ਰੁਪਏ ਚ ਖਰੀਦਿਆ ਜਾ ਸਕਦਾ ਹੈ।

Samsung S21 FE 5G

    ਸੈਮਸੰਗ ਦੇ ਇਸ ਮਾਡਲ ਉਪਰ ਨਵੇਂ ਸਾਲ ਦੇ ਚੱਲਦਿਆਂ 50 ਫੀਸਦੀ ਤੱਕ ਵੀ ਛੋਟ ਹੈ।

ਆਈਫੋਨ-14

    ਇਸ ਮੋਬਾਇਲ ਦੀ ਕੀਮਤ 69900 ਰੁਪਏ ਹੈ। ਪ੍ਰੰਤੂ, ਇਹਨੀਂ ਦਿਨੀਂ 58999 ਰੁਪਏ ਵਿੱਚ ਮਿਲ ਰਿਹਾ ਹੈ।

POCO M6 Pro 5G

    ਇਹ ਸਿਰਫ 10499 ਰੁਪਏ ਵਿੱਚ ਮਿਲ ਰਿਹਾ ਹੈ। 5 ਹਜ਼ਾਰ ਰੁਪਏ ਡਿਸਕਾਊਂਟ ਚੱਲ ਰਿਹਾ ਹੈ।

Redmi 12

    ਇਸ ਤੇ ਕਈ ਆਫਰ ਹਨ। ਇਹ ਸਿਰਫ 8999 ਰੁਪਏ ਚ ਖਰੀਦਿਆ ਜਾ ਸਕਦਾ ਹੈ।

Vivo T2x 5G

    ਵੀਵੋ ਕੰਪਨੀ ਦਾ ਇਹ ਨਵਾਂ ਮੋਬਾਇਲ 11999 ਰੁਪਏ ਵਿੱਚ ਮਿਲ ਰਿਹਾ ਹੈ।

ਆਖਰੀ ਮੌਕਾ

    ਫਲਿੱਪਕਾਰਟ ਦੀ ਈਯਰ ਐਂਡ ਸੇਲ ਚ ਇਹ ਸਸਤੇ ਮੋਬਾਇਲ ਖਰੀਦਣ ਦਾ ਆਖਰੀ ਮੌਕਾ ਹੈ।

View More Web Stories