1000 ਰੁਪਏ ਤੋਂ ਘੱਟ ਕੀਮਤ ਦੇ 4 Best ਹੀਟਰ


2023/12/21 19:40:51 IST

ਚੰਗਾ ਮੌਕਾ

    ਜੇਕਰ ਤੁਸੀਂ ਵੀ ਇਸ ਸਮੇਂ ਪੋਰਟੇਬਲ ਹੀਟਰ ਲੈਣ ਦੀ ਸੋਚ ਰਹੇ ਹੋ ਤਾਂ ਇਹ ਸਸਤੀ ਖਰੀਦਦਾਰੀ ਦਾ ਵਧੀਆ ਮੌਕਾ ਹੈ।

ਆਨਲਾਈਨ ਸ਼ਾਪਿੰਗ

    ਫਲਿੱਪਕਾਰਟ ਉਪਰ ਇਸ ਸਮੇਂ ਵੱਡੀ ਆਫਰ ਚੱਲ ਰਹੀ ਹੈ। ਤੁਸੀਂ ਵਧੀਆ ਕੁਆਲਟੀ ਦੇ ਹੀਟਰ ਘੱਟ ਭਾਅ ਤੇ ਖਰੀਦ ਸਕਦੇ ਹੋ।

999 ਰੁਪਏ ਕੀਮਤ

    Rexmon RM0135 ਮਿੰਨੀ ਪੋਰਟੇਬਲ ਹੀਟਰ ਸਿਰਫ 999 ਰੁਪਏ ਵਿੱਚ ਮਿਲ ਰਿਹਾ ਹੈ।

64 ਫੀਸਦੀ Discount

    PYXBE ਇਲੈਕਟ੍ਰਿਕ ਫੈਨ ਹੀਟਰ ਇਸ ਸਮੇਂ 64 ਫੀਸਦੀ ਘੱਟ ਰੇਟ ਉਪਰ ਸਿਰਫ 934 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ।

Clickfly Heater

    Clickfly ਦਾ ਮਿੰਨੀ ਇਲੈਕਟ੍ਰਿਕ ਪੋਰਟੇਬਲ ਹੀਟਰ ਸਿਰਫ 999 ਰੁਪਏ ਵਿੱਚ ਮਿਲ ਰਿਹਾ ਹੈ।

ਸਾਈਲੇਂਟ ਰੂਮ ਹੀਟਰ

    GESTOR Blaze Neo ਦੇ ਸਾਈਲੇਂਟ ਰੂਮ ਹੀਟਰ ਦੀ ਕੀਮਤ 878 ਰੁਪਏ ਹੈ। ਇਸ ਉਪਰ 74 ਫੀਸਦੀ ਡਿਸਕਾਉਂਟ ਮਿਲ ਰਿਹਾ ਹੈ।

View More Web Stories