ਈਸਰਹੇਲ - ਜਿੱਥੇ ਗੁਰੂ ਨਾਨਕ ਨੇ ਕੀਤੀ ਤਪੱਸਿਆ
ਸ਼ਹੀਦਾਂ ਦੀ ਧਰਤੀ
ਫਤਹਿਗੜ੍ਹ ਸਾਹਿਬ ਸ਼ਹੀਦਾਂ ਦੀ ਧਰਤੀ ਹੈ। ਇਸ ਧਰਤੀ ਦਾ ਇਤਿਹਾਸ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਵੀ ਜੁੜਿਆ ਹੈ।
ਚਰਨ ਛੂਹ ਪ੍ਰਾਪਤ
ਪਿੰਡ ਈਸਰਹੇਲ ਗੁਰੂ ਸਾਹਿਬ ਦੀ ਚਰਨ ਛੂਹ ਪ੍ਰਾਪਤ ਧਰਤੀ ਹੈ। ਇੱਥੇ ਗੁਰੂ ਨਾਨਕ ਦੇਵ ਜੀ ਨੇ 7 ਦਿਨ ਤਪੱਸਿਆ ਕੀਤੀ ਸੀ।
ਇਤਿਹਾਸਕ ਗੁਰੂ ਘਰ
ਜਿਸ ਥਾਂ ਬਾਬੇ ਨਾਨਕ ਨੇ ਭਗਤੀ ਕੀਤੀ, ਉਥੇ ਇਤਿਹਾਸਕ ਗੁਰਦੁਆਰਾ ਸ਼੍ਰੀ ਥੇਹ ਸਾਹਿਬ ਸ਼ੁਸ਼ੋਭਿਤ ਹੈ।
ਕਰੋੜਾਂ ਦਾ ਵਿਕਾਸ
ਸਮੇਂ ਦੀਆਂ ਸਰਕਾਰਾਂ ਨੇ ਇਤਿਹਾਸਕ ਧਰਤੀ ਹੋਣ ਕਰਕੇ ਕਰੋੜਾਂ ਰੁਪਏ ਵਿਕਾਸ ਕੰਮਾਂ ਤੇ ਖਰਚੇ। ਜਿਸ ਨਾਲ ਇੱਥੋਂ ਦੀ ਨੁਹਾਰ ਬਦਲੀ ਗਈ।
ਹਰ ਸਾਲ ਸਮਾਗਮ
ਗੁਰੁ ਸਾਹਿਬ ਦੇ ਪ੍ਰਕਾਸ਼ ਦਿਹਾੜੇ ਮੌਕੇ ਇੱਥੇ ਹਰ ਸਾਲ ਸਮਾਗਮ ਹੁੰਦਾ ਹੈ। ਦੂਰ ਦਰਾਡੇ ਤੋਂ ਸ਼ਰਧਾਲੂ ਆਉਂਦੇ ਹਨ।
View More Web Stories