ਜੇਕਰ ਆ ਰਹੇ ਹੋ ਪੰਜਾਬ ਤਾਂ ਇਨ੍ਹਾਂ ਸ਼ਹਿਰਾਂ ਵਿੱਚ ਜ਼ਰੂਰ ਜਾਓ
ਅੰਮ੍ਰਿਤਸਰ
ਵਾਹਗਾ ਬਾਰਡਰ, ਜਲ੍ਹਿਆਂਵਾਲਾ ਬਾਗ, ਰਣਜੀਤ ਸਿੰਘ ਅਜਾਇਬ ਘਰ, ਗੁਰਦੁਆਰਾ ਛੇਹਰਟਾ ਸਾਹਿਬ, ਦੁਰਗਿਆਣਾ ਮੰਦਿਰ ਅੰਮ੍ਰਿਤਸਰ ਵਿੱਚ ਘੁੰਮਣ ਲਈ ਚੰਗੀਆਂ ਥਾਵਾਂ ਹਨ।
ਚੰਡੀਗੜ੍ਹ
ਚੰਡੀਗੜ੍ਹ ਦੀ ਸੁਖਨਾ ਝੀਲ ਮਨੁੱਖ ਦੁਆਰਾ ਬਣਾਈ ਗਈ ਝੀਲ ਹੈ। ਇਸ ਤੋਂ ਇਲਾਵਾ ਚੰਡੀਗੜ੍ਹ ਵਿਚ ਐਕਵਾ ਵਿਲੇਜ ਅਤੇ ਰੌਕ ਗਾਰਡਨ ਵੀ ਘੁੰਮਣ ਲਈ ਚੰਗੀਆਂ ਥਾਵਾਂ ਹਨ।
ਲੁਧਿਆਣਾ
ਲੁਧਿਆਣਾ ਵਿੱਚ ਸੈਲਾਨੀਆਂ ਲਈ ਡੀਅਰ ਪਾਰਕ, ਫਿਲੌਰ ਕਿਲ੍ਹਾ, ਨਹਿਰੂ ਰੋਜ਼ ਗਾਰਡਨ, ਲੋਧੀ ਕਿਲ੍ਹਾ ਦੇਖਣ ਲਈ ਵਧੀਆ ਸਥਾਨ ਹਨ।
ਮੋਹਾਲੀ
ਮੋਹਾਲੀ ਵਿੱਚ ਮਨਸਾ ਦੇਵੀ ਮੰਦਿਰ, ਸੁਖਨਾ ਝੀਲ, ਸੁਖਨਾ ਵਾਈਲਡ ਲਾਈਫ ਸੈਂਚੂਰੀ, ਰੌਕ ਗਾਰਡਨ ਦੇਖਣ ਲਈ ਚੰਗੀਆਂ ਥਾਵਾਂ ਹਨ।
ਜਲੰਧਰ
ਵੰਡਰਲੈਂਡ ਥੀਮ ਪਾਰਕ, ਕੰਪਨੀ ਬਾਗ, ਸ਼ੀਤਲਾ ਮੰਦਿਰ, ਰੰਗਲਾ ਪੰਜਾਬ ਹਵੇਲੀ, ਤੁਲਸੀ ਮੰਦਿਰ ਜਲੰਧਰ ਵਿੱਚ ਘੁੰਮਣ ਲਈ ਚੰਗੀਆਂ ਥਾਵਾਂ ਹਨ।
ਪਟਿਆਲਾ
ਪਟਿਆਲਾ ਦਾ ਕਿਲਾ ਮੁਬਾਰਕ ਕੰਪਲੈਕਸ ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਹੈ। ਸ਼ੀਸ਼ ਮਹਿਲ ਪਟਿਆਲਾ ਦਾ ਇੱਕ ਮਸ਼ਹੂਰ ਮਹਿਲ ਹੈ।
ਰੋਪੜ
ਇਹ ਇੱਕ ਪ੍ਰਾਚੀਨ ਸ਼ਹਿਰ ਹੈ। ਚਮਕੌਰ ਸਾਹਿਬ, ਰੋਪੜ ਪੇਟਲੈਂਡ, ਜਤੇਸ਼ਵਰ ਮਹਾਦੇਵ ਮੰਦਿਰ, ਆਨੰਦਪੁਰ ਸਾਹਿਬ, ਭਾਖੜਾ ਨੰਗਲ ਡੈਮ ਰੋਪੜ ਵਿੱਚ ਸੈਰ ਸਪਾਟੇ ਦੇ ਸਥਾਨ ਹਨ।
View More Web Stories