ਕਰੀਅਰ ਵਿੱਚ ਤਰੱਕੀ ਲਈ ਕਰੋ ਇਹ ਉਪਾਅ
ਨੌਕਰੀ ਵਿੱਚ ਪ੍ਰਭਾਵ ਵਧਦਾ
2024 ਵਿੱਚ ਕਰੀਅਰ ਚ ਤਰੱਕੀ ਲਈ ਜੋਤਿਸ਼ ਵਿੱਚ ਉਪਾਅ ਸੁਝਾਏ ਗਏ ਹਨ। ਇਨ੍ਹਾਂ ਉਪਾਵਾਂ ਦਾ ਪਾਲਣ ਕਰਨ ਨਾਲ ਨੌਕਰੀ ਵਿੱਚ ਸਥਿਤੀ ਅਤੇ ਪ੍ਰਭਾਵ ਵਧਦਾ ਹੈ।
ਸੰਤੁਸ਼ਟੀ ਹੋਣੀ ਜ਼ਰੂਰੀ
ਕਰੀਅਰ ਤੋਂ ਸੰਤੁਸ਼ਟੀ ਹੋਵੇ ਤਾਂ ਜ਼ਿੰਦਗੀ ਦੀਆਂ ਅੱਧੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ, ਪਰ ਜੇਕਰ ਕਰੀਅਰ ਠੀਕ ਨਹੀਂ ਚੱਲ ਰਿਹਾ ਤਾਂ ਛੋਟੀ ਸਮੱਸਿਆ ਵੀ ਵੱਡੀ ਨਜ਼ਰ ਆਉਂਦੀ ਹੈ।
ਕਈ ਸਮੱਸਿਆਵਾਂ
ਪ੍ਰੋਫੈਸ਼ਨਲ ਲਾਈਫ ਚ ਰੋਜ਼ ਮੁਕਾਬਲੇਬਾਜ਼ੀ ਕਾਰਨ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਨਵਾਂ ਸਾਲ ਨਵਾਂ ਉਤਸ਼ਾਹ ਲੈ ਕੇ ਆਇਆ ਹੈ।
ਕਰੀਅਰ ਵਿੱਚ ਸੰਤੁਸ਼ਟੀ
ਨਵੇਂ ਸਾਲ ਵਿੱਚ ਕਰੀਅਰ ਨੂੰ ਬਿਹਤਰ ਬਣਾਉਣ ਲਈ ਕੁਝ ਖਾਸ ਉਪਾਅ ਹਨ। ਇਨ੍ਹਾਂ ਨੂੰ ਅਪਣਾਉਣ ਨਾਲ ਵਿਅਕਤੀ ਨੂੰ ਕਰੀਅਰ ਵਿੱਚ ਸੰਤੁਸ਼ਟੀ ਤੇ ਇੱਜ਼ਤ ਵਧਦੀ ਹੈ।
ਸੂਰਜ ਦੇਵਤਾ ਨੂੰ ਪਾਣੀ ਦਿਓ
ਕਰੀਅਰ ਵਿੱਚ ਤਰੱਕੀ ਲਈ ਹਰ ਰੋਜ਼ ਸੂਰਜ ਦੇਵਤਾ ਨੂੰ ਜਲ ਚੜ੍ਹਾਓ ਅਤੇ ਸੂਰਜ ਬੀਜ ਮੰਤਰ ਓਮ ਹ੍ਰੀਮ ਹ੍ਰੀਮ ਸਹ ਸੂਰਯੇ ਨਮਹ ਦਾ 108 ਵਾਰ ਜਾਪ ਕਰੋ।
ਫਿਟਕਰੀ ਨਾਲ ਦੰਦ ਸਾਫ ਕਰੋ
ਬੁੱਧਵਾਰ ਨੂੰ ਫਿਟਕਰੀ ਨਾਲ ਆਪਣੇ ਦੰਦ ਸਾਫ ਕਰੋ ਅਤੇ ਖਾਲੀ ਘੜੇ ਨੂੰ ਵਗਦੇ ਪਾਣੀ ਵਿੱਚ ਵਹਾਓ। ਨਾਲ ਹੀ 9 ਕੁੜੀਆਂ ਨੂੰ ਖਾਣਾ ਖੁਆਓ ਤੇ ਹਰਾ ਰੁਮਾਲ ਗਿਫਟ ਕਰੋ।
ਹਥੇਲੀਆਂ ਨੂੰ ਦੇਖੋ
ਰੋਜ਼ ਸਵੇਰੇ ਹਥੇਲੀਆਂ ਦੇਖੋ। ਦੇਵੀ ਲਕਸ਼ਮੀ ਉਂਗਲਾਂ ਦੇ ਸਿਰੇ ਤੇ, ਦੇਵੀ ਸਰਸਵਤੀ ਹਥੇਲੀ ਦੇ ਵਿਚਕਾਰ ਅਤੇ ਭਗਵਾਨ ਕ੍ਰਿਸ਼ਨ ਹਥੇਲੀ ਦੇ ਅਧਾਰ ਤੇ ਨਿਵਾਸ ਕਰਦੇ ਹਨ।
ਮੰਤਰਾਂ ਦਾ ਜਾਪ ਕਰੋ
ਰੋਜ਼ 31 ਵਾਰ ਗਾਇਤ੍ਰੀ ਮੰਤਰ ਤੇ ਮਹਾਮਰਿਤੁੰਜਯ ਮੰਤਰ ਦਾ ਜਾਪ ਕਰੋ। ਅਜਿਹਾ ਕਰਨ ਨਾਲ ਕਰੀਅਰ ਚ ਤਰੱਕੀ ਹੋਵੇਗੀ ਅਤੇ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ।
ਹਨੂੰਮਾਨ ਜੀ ਦੀ ਪੂਜਾ ਕਰੋ
ਘਰ ਵਿੱਚ ਹਨੂੰਮਾਨ ਜੀ ਦੀ ਤਸਵੀਰ ਲਗਾਓ ਅਤੇ ਹਰ ਰੋਜ਼ ਉਨ੍ਹਾਂ ਦੀ ਪੂਜਾ ਕਰੋ। ਇਸ ਤੋਂ ਇਲਾਵਾ ਸਵੇਰੇ-ਸ਼ਾਮ ਪੰਛੀਆਂ ਨੂੰ ਸੱਤ ਕਿਸਮ ਦੇ ਅਨਾਜ ਮਿਲਾ ਕੇ ਖੁਆਓ।
View More Web Stories