ਅਯੁੱਧਿਆ ਚ ਕਿੱਥੇ-ਕਿੱਥੇ ਜਾਣਗੇ ਪੀਐਮ ਮੋਦੀ, ਜਾਣੋ ਪੂਰਾ ਪ੍ਰੋਗ੍ਰਾਮ
22 ਨੂੰ ਪ੍ਰਾਣ ਪ੍ਰਤਿਸ਼ਠਾ
ਭਗਵਾਨ ਸ਼੍ਰੀਰਾਮ ਦੀ ਜਨਮਭੂਮੀ ਉਪਰ ਰਾਮ ਮੰਦਿਰ ਚ ਪ੍ਰਾਣ ਪ੍ਰਤਿਸ਼ਠਾ ਹੋਣ ਜਾ ਰਹੀ ਹੈ। ਇਸਨੂੰ ਲੈ ਕੇ ਪੀਐਮ ਮੋਦੀ ਦੇ ਪ੍ਰੋਗ੍ਰਾਮ ਵੀ ਸਾਮਣੇ ਆ ਗਏ ਹਨ।
ਪੂਜਾ
ਪੀਐਮ ਮੋਦੀ ਸੋਮਵਾਰ 22 ਜਨਵਰੀ ਨੂੰ ਦੁਪਹਿਰ 12 ਵਜਕੇ 5 ਮਿੰਟ ਉਪਰ ਸ਼੍ਰੀਰਾਮ ਜਨਮਭੂਮੀ ਮੰਦਿਰ ਚ ਪ੍ਰਾਣ ਪ੍ਰਤਿਸ਼ਠਾ ਤੇ ਪੂਜਾ ਕਰਨਗੇ।
ਸ਼ਿਵ ਮੰਦਿਰ ਦਰਸ਼ਨ
ਦੁਪਹਿਰ ਸਵਾ 2 ਵਜੇ ਪੀਐਮ ਮੋਦੀ ਕੁਬੇਰ ਟੀਲਾ ਉਪਰ ਸ਼ਿਵ ਮੰਦਿਰ ਚ ਦਰਸ਼ਨ ਤੇ ਪੂਜਾ ਕਰਨਗੇ।
ਪੀਐਮ ਰੱਖਣਗੇ ਵਰਤ
ਪੀਐਮ ਮੋਦੀ 22 ਜਨਵਰੀ ਨੂੰ ਵਰਤ ਵੀ ਰੱਖਣਗੇ। ਵਰਤ ਰਾਮ ਮੰਦਿਰ ਨਾਲ ਜੁੜੇ ਅਨੁਸ਼ਠਾਨ ਚ ਸ਼ਾਮਲ ਹੋਣ ਲਈ ਰੱਖਿਆ ਜਾਵੇਗਾ।
ਮੰਤਰ ਉਚਾਰਣ ਨਾਲ ਪੂਜਾ
22 ਜਨਵਰੀ ਨੂੰ ਮੰਦਿਰ ਚ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਮੰਤਰ ਉਚਾਰਣ ਦੇ ਨਾਲ ਹੋਵੇਗੀ। ਇਸਦੇ ਨਾਲ ਹੀ ਪੂਜਾ ਦਾ ਆਯੋਜਨ ਵੀ ਹੋਵੇਗਾ।
ਰਾਮ ਮੰਦਿਰ ਦਾ ਭੂਮੀ ਪੂਜਨ
ਪੀਐਮ ਮੋਦੀ ਨੇ 5 ਅਗਸਤ 2020 ਨੂੰ ਰਾਮ ਮੰਦਿਰ ਦਾ ਭੂਮੀ ਪੂਜਨ ਕੀਤਾ ਸੀ।
View More Web Stories