ਇਹ ਹਨ ਭਾਰਤ ਦੇ ਸਭ ਤੋਂ ਅਮੀਰ ਰਾਜ
5 ਸਭ ਤੋਂ ਅਮੀਰ ਰਾਜ
ਅਮੀਰ ਦੇਸ਼ਾਂ ਬਾਰੇ ਤੁਸੀਂ ਕਈ ਵਾਰ ਸੁਣਿਆ ਹੋਵੇਗਾ। ਅੱਜ ਅਸੀਂ ਤੁਹਾਨੂੰ ਭਾਰਤ ਦੇ 5 ਸਭ ਤੋਂ ਅਮੀਰ ਰਾਜਾਂ ਬਾਰੇ ਦੱਸਾਂਗੇ।
ਰਾਜਾਂ ਦੀ ਅਮੀਰੀ
ਰਾਜਾਂ ਦੀ ਅਮੀਰੀ ਵੀ ਜੀਡੀਪੀ ਦੁਆਰਾ ਨਿਰਧਾਰਤ ਕੀਤੀ ਜਾਂਦੀ ਹੈ।
ਮਹਾਰਾਸ਼ਟਰ
ਇਸ ਸੂਚੀ ਚ ਮਹਾਰਾਸ਼ਟਰ ਪਹਿਲੇ ਨੰਬਰ ਤੇ ਹੈ। ਮਹਾਰਾਸ਼ਟਰ ਦੀ ਜੀਡੀਪੀ 38.79 ਲੱਖ ਕਰੋੜ ਰੁਪਏ ਹੈ।
ਤਾਮਿਲਨਾਡੂ
ਤਾਮਿਲਨਾਡੂ ਦੂਜੇ ਨੰਬਰ ਤੇ ਹੈ। ਤਾਮਿਲਨਾਡੂ ਦੀ ਜੀਡੀਪੀ 28.3 ਲੱਖ ਕਰੋੜ ਰੁਪਏ ਹੈ।
ਗੁਜਰਾਤ
ਗੁਜਰਾਤ ਤੀਜੇ ਨੰਬਰ ਤੇ ਹੈ। ਗੁਜਰਾਤ ਦੀ ਜੀਡੀਪੀ 25.62 ਲੱਖ ਕਰੋੜ ਰੁਪਏ ਹੈ।
ਕਰਨਾਟਕ
ਕਰਨਾਟਕ ਚੌਥੇ ਨੰਬਰ ਤੇ ਹੈ। ਇਸ ਦੀ ਜੀਡੀਪੀ 25 ਲੱਖ ਕਰੋੜ ਰੁਪਏ ਹੈ।
ਉਤਰ ਪ੍ਰਦੇਸ਼
ਉੱਤਰ ਪ੍ਰਦੇਸ਼ ਪੰਜਵੇਂ ਨੰਬਰ ਤੇ ਹੈ। ਰਾਜ ਦੀ ਜੀਡੀਪੀ 24.39 ਲੱਖ ਕਰੋੜ ਰੁਪਏ ਹੈ।
View More Web Stories