ਭਗਵਾਨ ਸ਼੍ਰੀ ਰਾਮ ਨਾਲ ਇਸ ਪੰਛੀ ਦਾ ਵਿਸ਼ੇਸ਼ ਸਬੰਧ
ਨੀਲਕੰਠ
ਨੀਲਕੰਠ ਨਾਂ ਦਾ ਇੱਕ ਪੰਛੀ ਹੈ। ਕਿਹਾ ਜਾਂਦਾ ਹੈ ਕਿ ਇਹ ਪੰਛੀ ਚੰਗੀ ਕਿਸਮਤ ਲਿਆਉਂਦਾ ਹੈ। ਇਹ ਪੰਛੀ ਵਿਜਯਾਦਸ਼ਮੀ ਵਾਲੇ ਦਿਨ ਦੇਖਿਆ ਜਾਂਦਾ ਹੈ।
ਰਾਮਾਇਣ ਨਾਲ ਸਬੰਧ
ਅਯੁੱਧਿਆ ਚ ਵਿਸ਼ਾਲ ਰਾਮ ਮੰਦਰ ਦੇ ਉਦਘਾਟਨ ਦੇ ਮੌਕੇ ਤੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਰਾਮਾਇਣ ਅਤੇ ਭਗਵਾਨ ਰਾਮ ਨਾਲ ਨੀਲਕੰਠ ਦਾ ਸਬੰਧ ਹੈ।
ਪੰਛੀ ਨੂੰ ਦੇਖ ਜਿੱਤੀ ਲੰਕਾ
ਮੰਨਿਆ ਜਾਂਦਾ ਹੈ ਕਿ ਭਗਵਾਨ ਰਾਮ ਨੇ ਇਸ ਪੰਛੀ ਨੂੰ ਦੇਖ ਕੇ ਰਾਵਣ ਦੀ ਲੰਕਾ ਨੂੰ ਜਿੱਤ ਲਿਆ ਸੀ।ਪੰਛੀ ਨੂੰ ਦੇਖ ਜਿੱਤੀ ਲੰਕਾ
ਮੰਨਿਆ ਜਾਂਦਾ ਹੈ ਕਿ ਭਗਵਾਨ ਰਾਮ ਨੇ ਇਸ ਪੰਛੀ ਨੂੰ ਦੇਖ ਕੇ ਰਾਵਣ ਦੀ ਲੰਕਾ ਨੂੰ ਜਿੱਤ ਲਿਆ ਸੀ।
ਨੀਲਕੰਠ ਦੇ ਦਰਸ਼ਨ
ਅਜਿਹਾ ਮੰਨਿਆ ਜਾਂਦਾ ਹੈ ਕਿ ਭਗਵਾਨ ਸ਼੍ਰੀ ਰਾਮ ਨੇ ਰਾਵਣ ਨੂੰ ਮਾਰਨ ਤੋਂ ਪਹਿਲਾਂ ਸ਼ਮੀ ਦੇ ਦਰੱਖਤ ਦੀਆਂ ਪੱਤੀਆਂ ਨੂੰ ਛੂਹਿਆ ਸੀ ਅਤੇ ਨੀਲਕੰਠ ਦੇ ਦਰਸ਼ਨ ਕਰਕੇ ਲੰਕਾ ਨੂੰ ਜਿੱਤ ਲਿਆ ਸੀ।
ਭਗਵਾਨ ਸ਼ਿਵ ਦਾ ਰੂਪ
ਨੀਲਕੰਠ ਪੰਛੀ ਨੂੰ ਭਗਵਾਨ ਸ਼ਿਵ ਦਾ ਰੂਪ ਮੰਨਿਆ ਜਾਂਦਾ ਹੈ। ਰਾਵਣ ਨੂੰ ਮਾਰਨ ਲਈ ਭਗਵਾਨ ਸ਼੍ਰੀ ਰਾਮ ਤੇ ਬ੍ਰਾਹਮਣ ਨੂੰ ਮਾਰਨ ਦਾ ਪਾਪ ਲੱਗਿਆ ਸੀ।
ਨੀਲਕੰਠ ਵਜੋਂ ਸ਼ਿਵ ਦੇ ਦਰਸ਼ਨ
ਭਗਵਾਨ ਸ਼੍ਰੀ ਰਾਮ ਨੇ ਆਪਣੇ ਆਪ ਨੂੰ ਪਾਪ ਤੋਂ ਮੁਕਤ ਕਰਨ ਲਈ ਭਗਵਾਨ ਸ਼ਿਵ ਦੀ ਸਖ਼ਤ ਤਪੱਸਿਆ ਕੀਤੀ ਸੀ। ਉਸ ਸਮੇਂ ਭਗਵਾਨ ਸ਼ਿਵ ਨੇ ਨੀਲਕੰਠ ਦੇ ਰੂਪ ਵਿੱਚ ਭਗਵਾਨ ਰਾਮ ਨੂੰ ਦਰਸ਼ਨ ਦਿੱਤੇ ਸਨ।
ਰਾਜ ਪੰਛੀ
ਨੀਲਕੰਠ ਓਡੀਸ਼ਾ, ਕਰਨਾਟਕ ਅਤੇ ਤੇਲੰਗਾਨਾ ਦਾ ਰਾਜ ਪੰਛੀ ਵੀ ਹੈ।
View More Web Stories