ਇਨ੍ਹਾਂ ਫੋਨਾਂ ਦੀ ਕੀਮਤ ਹੈ ਕਰੋੜਾਂ ਵਿੱਚ


2023/11/30 10:18:40 IST

Falcon Supernova iPhone 6 Pink Diamond

    ਦੁਨੀਆ ਦਾ ਸਭ ਤੋਂ ਮਹਿੰਗਾ ਫੋਨ Falcon Supernova iPhone 6 ਪਿੰਕ ਡਾਇਮੰਡ ਐਡੀਸ਼ਨ ਹੈ। ਫਾਲਕਨ ਸੁਪਰਨੋਵਾ ਨੇ ਆਈਫੋਨ 6 ਨੂੰ ਕਸਟਮਾਈਜ਼ ਕੀਤਾ ਹੈ, ਇਸਦੀ ਕੀਮਤ 402 ਕਰੋੜ ਹੈ।

Stuart Hughes iPhone 4s Elite Gold

    ਸਟੁਅਰਟਸ ਹਿਊਜ ਦਾ ਆਈਫੋਨ ਲਗਜ਼ਰੀ ਫੋਨਾਂ ਦੀ ਸੂਚੀ ਚ ਦੂਜੇ ਸਥਾਨ ਤੇ ਹੈ, ਜਿਸ ਦੀ ਕੀਮਤ 9.4 ਮਿਲੀਅਨ ਡਾਲਰ (ਕਰੀਬ 76 ਕਰੋੜ ਰੁਪਏ) ਹੈ।

Stuart Hughes iPhone 4 Diamond Rose Edition

    ਸੂਚੀ ਚ ਤੀਜਾ ਸਭ ਤੋਂ ਮਹਿੰਗਾ ਫੋਨ ਆਈਫੋਨ ਮਾਡਲ ਹੈ, ਜਿਸ ਨੂੰ ਸਟੂਅਰਟ ਹਿਊਜ਼ ਨੇ ਡਿਜ਼ਾਈਨ ਕੀਤਾ ਹੈ। ਇਹ ਆਈਫੋਨ 4 ਡਾਇਮੰਡ ਰੋਜ਼ ਐਡੀਸ਼ਨ ਹੈ। ਇਸਦੀ ਕੀਮਤ 66 ਕਰੋੜ ਹੈ।

Goldstriker iPhone 3GS Supreme

    ਗੋਲਡਸਟ੍ਰਾਈਕਰ 3GS ਸੁਪਰੀਮ ਨੂੰ 200 ਹੀਰੇ ਅਤੇ 71 ਗ੍ਰਾਮ ਸੋਨੇ ਦੇ ਨਾਲ ਤਿਆਰ ਕੀਤਾ ਗਿਆ ਹੈ। ਇਸਦੀ ਕੀਮਤ 26 ਕਰੋੜ ਹੈ।

iPhone 3G Kings Button

    ਸਭ ਤੋਂ ਮਹਿੰਗੇ ਫੋਨਾਂ ਦੀ ਸੂਚੀ ਚ ਪੰਜਵੇਂ ਸਥਾਨ ਤੇ ਆਈਫੋਨ 3ਜੀ ਕਿੰਗਸ ਬਟਨ ਹੈ, ਜਿਸ ਦੀ ਕੀਮਤ ਕਰੀਬ 2.5 ਕਰੋੜ ਰੁਪਏ ਹੈ।

Diamond Crypto Smartphone

    ਡਾਇਮੰਡ ਕ੍ਰਿਪਟੋ ਸਮਾਰਟਫੋਨ ਵੀ ਦੁਨੀਆ ਦੇ ਸਭ ਤੋਂ ਮਹਿੰਗੇ ਫੋਨਾਂ ਵਿੱਚੋਂ ਇੱਕ ਹੈ। ਇਸਦੀ ਕੀਮਤ 10 ਕਰੋੜ ਦੇ ਲਗਭਗ ਹੈ।

Goldvish Le Million

    ਇਸ ਫੋਨ ਦੇ ਲਾਂਚ ਦੇ ਨਾਲ, ਲੀ ਮਿਲੀਅਨ ਨੇ ਉਸ ਸਮੇਂ ਦਾ ਸਭ ਤੋਂ ਵਿਸ਼ੇਸ਼ ਅਤੇ ਮਹਿੰਗਾ ਫੋਨ ਬਣਾਉਣ ਲਈ ਗਿਨੀਜ਼ ਬੁੱਕ ਵਿੱਚ ਆਪਣਾ ਨਾਮ ਦਰਜ ਕਰਵਾਇਆ ਸੀ। ਇਸਦੀ ਕੀਮਤ 8 ਕਰੋੜ ਸੀ।

View More Web Stories