ਕੀੜੀਆਂ ਦੇ ਬਾਰੇ ਕੁਝ ਰੋਚਕ ਤੱਥ


2023/12/30 13:11:27 IST

ਜ਼ਮੀਨ ਹੇਠ ਦੁਨਿਆ

    ਕੀੜੀਆਂ ਅਚਾਨਕ ਕਿਤੇ ਬਾਹਰ ਦਿਖਾਈ ਦਿੰਦੀਆਂ ਹਨ ਅਤੇ ਫਿਰ ਅਲੋਪ ਹੋ ਜਾਂਦੀਆਂ ਹਨ ਕਿਉਂਕਿ ਕੀੜੀਆਂ ਦੀ ਜ਼ਮੀਨ ਦੇ ਹੇਠਾਂ ਆਪਣੀ ਇਕ ਦੁਨੀਆ ਹੁੰਦੀ ਹੈ।

ਅਨੁਸ਼ਾਸਿਤ ਜੀਵ

    ਕੀੜੀਆਂ ਸੰਸਾਰ ਵਿੱਚ ਸਭ ਤੋਂ ਵੱਧ ਅਨੁਸ਼ਾਸਿਤ ਜੀਵ ਹਨ।

ਕਿਸਮਾਂ

    ਦੁਨੀਆਂ ਵਿੱਚ ਕੀੜੀਆਂ ਦੀਆਂ 20,000 ਤੋਂ ਵੱਧ ਕਿਸਮਾਂ ਹਨ।

ਸਭ ਤੋਂ ਪੁਰਾਣਾ ਜੀਵ

    ਵਿਗਿਆਨੀਆਂ ਦੇ ਅਧਿਐਨ ਤੋਂ ਪਤਾ ਲੱਗਾ ਹੈ ਕਿ ਕੀੜੀਆਂ ਧਰਤੀ ਤੇ ਲਗਭਗ 150 ਮਿਲੀਅਨ ਸਾਲਾਂ ਤੋਂ ਰਹਿ ਰਹੀਆਂ ਹਨ।

ਉਮਰ

    ਕੀੜੀਆਂ ਦੀ ਉਮਰ 4 ਤੋਂ 7 ਸਾਲ ਹੁੰਦੀ ਹੈ।

ਰਾਣੀ ਕੀੜੀ

    ਰਾਣੀ ਕੀੜੀ ਲਗਭਗ 15 ਸਾਲ ਜਿਉਂਦੀ ਰਹਿੰਦੀ ਹੈ।

ਮਾਸਾਹਾਰੀ

    ਕੀੜੀਆਂ ਦੀਆਂ ਕੁਝ ਕਿਸਮਾਂ ਮਾਸਾਹਾਰੀ ਵੀ ਹੁੰਦੀਆਂ ਹਨ।

View More Web Stories