ਜਾਣੋ ਨਵੇਂ ਬਜਟ 'ਚ ਕਿਸਾਨਾਂ ਲਈ ਕੀ ਹੋਵੇਗਾ ਖਾਸ


2024/01/31 22:28:51 IST

ਨਿਰਮਲਾ ਸੀਤਾਰਮਨ

    1 ਫਰਵਰੀ ਨੂੰ ਸੰਸਦ ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਇਸ ਸਰਕਾਰ ਦਾ ਆਖਰੀ ਬਜਟ ਪੇਸ਼ ਕਰਨਗੇ।

Credit: ਨਿਰਮਲਾ ਸੀਤਾਰਮਨ

ਚੋਣ ਦਾ ਸਾਲ

    ਚੋਣਾਂ ਦਾ ਸਾਲ ਹੋਣ ਕਰਕੇ ਕੇਂਦਰ ਸਰਕਾਰ ਕਿਸਾਨਾਂ ਲਈ ਅਹਿਮ ਐਲਾਨ ਕਰ ਸਕਦੀ ਹੈ

Credit: ਚੋਣ ਦਾ ਸਾਲ

ਮੋਦੀ ਸਰਕਾਰ

    ਇਸ ਬਜਟ ਚ ਮੋਦੀ ਸਰਕਾਰ ਕਿਸਾਨਾਂ ਨੂੰ ਵੱਡਾ ਤੋਹਫਾ ਦੇ ਸਕਦੀ ਹੈ।

Credit: ਮੋਦੀ ਸਰਕਾਰ

ਕਿਸਾਨ ਸਨਮਾਨ ਫੰਡ

    ਮੰਨਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਫੰਡ ਦੀ ਰਕਮ ਨੂੰ ਵਧਾਇਆ ਜਾ ਸਕਦਾ ਹੈ।

Credit: ਕਿਸਾਨ ਸਨਮਾਨ ਫੰਡ

ਵੱਧ ਸਕਦੀ ਹੈ ਫੰਡ ਦੀ ਰਕਮ

    ਸਾਲਾਨਾ ਮਿਲਣ ਵਾਲੀ 6000 ਰੁਪਏ ਦੀ ਰਕਮ ਨੂੰ ਵਧਾ ਕੇ 9000 ਰੁਪਏ ਕਰਨ ਦੀ ਤਿਆਰੀ ਹੈ।

Credit: ਵੱਧ ਸਕਦੀ ਹੈ ਫੰਡ ਦੀ ਰਕਮ

ਕਿਸ਼ਤ ਦੀ ਰਕਮ

    ਮਤਲਬ ਇਸ ਵਾਰ ਕਿਸਾਨਾਂ ਦੇ ਖਾਤੇ ਚ 2000 ਰੁਪਏ ਦੀ ਥਾਂ 3000 ਰੁਪਏ ਟਰਾਂਸਫਰ ਕੀਤੇ ਜਾ ਸਕਦੇ ਹਨ।

Credit: ਕਿਸ਼ਤ ਦੀ ਰਕਮ

ਔਰਤ ਲਾਭਪਾਤਰੀ

    ਇਸਦੇ ਨਾਲ ਹੀ ਔਰਤ ਲਾਭਪਾਤਰੀਆਂ ਦੀ ਰਕਮ ਨੂੰ ਵੀ ਦੁੱਗਣਾ ਕੀਤਾ ਜਾ ਸਕਦਾ ਹੈ।

Credit: ਔਰਤ ਲਾਭਪਾਤਰੀ

View More Web Stories