ਪ੍ਰਾਣ ਪ੍ਰਤਿਸ਼ਠਾ ਸਮਾਰੋਹ 'ਚ ਪੀਐਮ ਮੋਦੀ ਦਾ ਵੱਖਰਾ ਅੰਦਾਜ਼
ਰਾਮ ਲਲਾ ਦੀ ਪ੍ਰਾਣ ਪ੍ਰਤਿਸ਼ਠਾ
ਅੱਜ ਅਯੁੱਧਿਆ ਚ ਭਗਵਾਨ ਸ਼੍ਰੀ ਰਾਮ ਦੁਆਰਾ ਬਣਾਏ ਗਏ ਨਵੇਂ ਰਾਮ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ ਦਾ ਆਯੋਜਨ ਕੀਤਾ ਗਿਆ ਹੈ।
ਰਾਮਲਲਾ ਦੀ ਪਹਿਲੀ ਝਲਕ
ਅੱਜ ਰਾਮਲਲਾ ਰਾਮ ਮੰਦਿਰ ਵਿੱਚ ਬਿਰਾਜਮਾਨ ਹੋ ਗਏ ਹਨ। ਉਨ੍ਹਾਂ ਦੀ ਪਹਿਲੀ ਝਲਕ ਸਾਹਮਣੇ ਆਈ ਹੈ
ਪੀਐਮ ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਜਮਾਨ ਦੇ ਤੌਰ ਤੇ ਪਵਿੱਤਰ ਸਮਾਰੋਹ ਚ ਸ਼ਾਮਲ ਹੋਏ
ਪੀਐਮ ਮੋਦੀ ਰਸਮਾਂ ਨਿਭਾਉਂਦੇ ਹੋਏ
ਪੀਐਮ ਮੋਦੀ ਨੇ ਰਾਮ ਮੰਦਰ ਵਿੱਚ ਭਗਵਾਨ ਸ਼੍ਰੀ ਰਾਮ ਦੀ ਪੂਜਾ ਕੀਤੀ।
ਪੀਐਮ ਮੋਦੀ ਅਤੇ ਸੀਐਮ ਯੋਗੀ
ਰਾਮ ਮੰਦਰ ਚ ਰਸਮਾਂ ਦੌਰਾਨ ਪੀਐਮ ਮੋਦੀ ਨੂੰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨਾਲ ਦੇਖਿਆ ਗਿਆ।
ਫੁੱਲਾਂ ਦੀ ਬਾਰਿਸ਼
ਰਾਮ ਲੱਲਾ ਦੀ ਮੂਰਤੀ ਦੇ ਉਦਘਾਟਨ ਤੋਂ ਬਾਅਦ, ਹੈਲੀਕਾਪਟਰਾਂ ਨੇ ਅਯੁੱਧਿਆ ਦੇ ਸ਼੍ਰੀ ਰਾਮ ਜਨਮ ਭੂਮੀ ਮੰਦਰ ਤੇ ਫੁੱਲਾਂ ਦੀ ਵਰਖਾ ਕੀਤੀ।
View More Web Stories