ਆਈਪੀਐਸ ਆਸ਼ਨਾ ਚੌਧਰੀ ਦੀ ਖੂਬਸੂਰਤੀ ਦੇ ਲੋਕ ਦੀਵਾਨੇ
ਆਸ਼ਨਾ ਚੌਧਰੀ
2023 ਬੈਚ ਦੀ ਆਈਪੀਐਸ ਅਫਸਰ ਆਸ਼ਨਾ ਚੌਧਰੀ ਬਹੁਤ ਖੂਬਸੂਰਤ ਹੈ।
ਫੈਨ ਫਾਲੋਇੰਗ
ਆਸ਼ਨਾ ਚੌਧਰੀ ਦੁਆਰਾ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ ਨੂੰ ਪ੍ਰਸ਼ੰਸਕ ਬਹੁਤ ਪਸੰਦ ਕਰਦੇ ਹਨ ਅਤੇ ਕੁਮੈਂਟ ਵੀ ਕਰਦੇ ਹਨ।
ਸੁੰਦਰਤਾ ਦੀ ਮਿਸਾਲ
ਆਸ਼ਨਾ ਨੇ ਰਵਾਇਤੀ ਅਤੇ ਪੱਛਮੀ ਦੋਨਾਂ ਪਹਿਰਾਵੇ ਵਿੱਚ ਸੁੰਦਰਤਾ ਦੀ ਇੱਕ ਮਿਸਾਲ ਕਾਇਮ ਕੀਤੀ।
ਬਹੁਤ ਸੁੰਦਰ
ਪੱਛਮੀ ਕੱਪੜਿਆਂ ਚ ਆਸ਼ਨਾ ਦੀ ਖੂਬਸੂਰਤੀ ਦਾ ਕੋਈ ਮੁਕਾਬਲਾ ਨਹੀਂ ਹੈ।
ਬਿਊਟੀ ਵਿਦ ਬ੍ਰੇਨ
ਆਈਪੀਏਐਸ ਆਸ਼ਨਾ ਚੌਧਰੀ ਨੂੰ ਕਈ ਲੋਕ ਬਿਊਟੀ ਵਿਦ ਬ੍ਰੇਨ ਵੀ ਕਹਿੰਦੇ ਹਨ।
ਸਫਲਤਾ
ਆਸ਼ਨਾ ਚੌਧਰੀ ਨੇ ਸਾਲ 2022 ਦੀ ਯੂਪੀਐਸਸੀ ਪ੍ਰੀਖਿਆ ਵਿੱਚ ਸਫਲਤਾ ਹਾਸਲ ਕੀਤੀ ਸੀ।
ਆਈਪੀਐਸ ਅਧਿਕਾਰੀ
ਜਿਸ ਤੋਂ ਬਾਅਦ ਉਹ ਭਾਰਤੀ ਪੁਲਿਸ ਸੇਵਾ ਵਿੱਚ ਚੁਣੇ ਗਏ। ਉਸ ਨੇ ਇਹ ਸਫ਼ਲਤਾ ਤੀਜੀ ਕੋਸ਼ਿਸ਼ ਵਿੱਚ ਹਾਸਲ ਕੀਤੀ ਹੈ।
View More Web Stories