ਜਾਣੋ ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਪੀਐਮ ਮੋਦੀ ਨੇ ਕਿਹੜੀਆਂ 6 ਡਾਕ ਟਿਕਟਾਂ ਕੀਤੀਆਂ ਜਾਰੀ


2024/01/19 16:47:07 IST

ਯਾਦਗਾਰੀ ਡਾਕ ਟਿਕਟ

    ਪੀਐਮ ਮੋਦੀ ਨੇ 18 ਜਨਵਰੀ 2024 ਨੂੰ ਸ਼੍ਰੀ ਰਾਮ ਜਨਮਭੂਮੀ ਮੰਦਿਰ ਨਾਲ ਜੁੜਿਆ ਯਾਦਗਾਰੀ ਡਾਕ ਟਿਕਟ ਜਾਰੀ ਕੀਤਾ।

ਬੁਕਲੇਟ ਵੀ ਕੀਤਾ ਜਾਰੀ

    ਇਸ ਦੌਰਾਨ ਉਹਨਾਂ ਨੇ ਦੁਨੀਆਂ ਭਰ ਚ ਭਗਵਾਨ ਰਾਮ ਉਪਰ ਜਾਰੀ ਟਿਕਟਾਂ ਦੀ ਬੁਕਲੇਟ ਵੀ ਰਿਲੀਜ਼ ਕੀਤੀ।

6 ਟਿਕਟ ਜਾਰੀ

    ਪੀਐਮ ਮੋਦੀ ਨੇ ਕੁੱਲ 6 ਡਾਕ ਟਿਕਟ ਜਾਰੀ ਕੀਤੇ। ਇਹਨਾਂ ਚ ਰਾਮ ਮੰਦਿਰ, ਭਗਵਾਨ ਗਣੇਸ਼, ਹਨੂੰਮਾਨ, ਜਟਾਯੂ, ਕੇਵਟਰਾਜ ਤੇ ਮਾਂ ਸ਼ਬਰੀ ਦੀਆਂ ਫੋਟੋਆਂ ਹਨ।

ਖਾਸ ਡਿਜ਼ਾਇਨ

    ਇਹਨਾਂ ਟਿਕਟਾਂ ਦੇ ਡਿਜ਼ਾਇਨ ਚ ਰਾਮ ਮੰਦਿਰ, ਚੌਪਾਈ ਮੰਗਲ ਭਵਨ ਅਮੰਗਲ ਹਾਰੀ, ਸੂਰਜ, ਸਰਯੂ ਨਦੀ ਅਤੇ ਮੰਦਿਰ ਦੇ ਅੰਦਰ ਤੇ ਆਲੇ ਦੁਆਲੇ ਦੀਆਂ ਮੂਰਤੀਆਂ ਵੀ ਦਿਖਾਈਆਂ ਗਈਆਂ ਹਨ।

ਟਿਕਟਾਂ ਦੀ ਕਿਤਾਬ

    ਡਾਕ ਟਿਕਟਾਂ ਦੀ ਕਿਤਾਬ ਚ ਵੱਖ ਵੱਖ ਸਮਾਜ ਉਪਰ ਭਗਵਾਨ ਰਾਮ ਦੀ ਅੰਤਰਰਾਸ਼ਟਰੀ ਅਪੀਲ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।

20 ਦੇਸ਼ਾਂ ਦੀਆਂ ਡਾਕ ਟਿਕਟਾਂ

    48 ਪੰਨਿਆਂ ਦੀ ਇਸ ਬੁਕਲੇਟ ਚ ਅਮਰੀਕਾ, ਨਿਊਜੀਲੈਂਡ, ਸਿੰਘਾਪੁਰ, ਕੈਨੇਡਾ, ਕੰਬੋਡੀਆ ਸਮੇਤ 20 ਦੇਸ਼ਾਂ ਦੇ ਡਾਕ ਟਿਕਟ ਹਨ। ਕੁੱਝ ਡਾਕ ਟਿਕਟ ਯੂਐਸ ਦੇ ਵੀ ਹਨ।

View More Web Stories