ਭਾਰਤ ਦੇ TOP 10 ਮੋਸਟ ਵਾਂਟੇਡ


2023/12/29 20:23:49 IST

ਹਾਫਿਜ਼ ਮੁਹੰਮਦ ਸਈਦ

    ਲਸ਼ਕਰ-ਏ-ਤੋਇਬਾ ਦਾ ਇਹ ਮੁਖੀ ਮੁੰਬਈ ਵਿੱਚ 26/11 ਦੇ ਹਮਲੇ ਪਿੱਛੇ ਸੀ।

ਸਈਅਦ ਸਲਾਹੁਦੀਨ ਯੂਸਫ਼ ਸ਼ਾਹ

    ਸਈਦ ਖ਼ਤਰਨਾਕ ਅੱਤਵਾਦੀ ਸਮੂਹ ਹਿਜ਼ਬ-ਉਲ-ਮੁਜਾਹਿਦੀਨ ਦਾ ਮੁਖੀ ਹੈ। ਇਹ ਕਸ਼ਮੀਰ ਵਿੱਚ ਹੋਏ ਸਾਰੇ ਅੱਤਵਾਦੀ ਹਮਲਿਆਂ ਲਈ ਜ਼ਿੰਮੇਵਾਰ ਹੈ।

ਦਾਊਦ ਇਬਰਾਹਿਮ

    ਨਸ਼ਿਆਂ ਤੋਂ ਲੈ ਕੇ ਬਾਰੂਦ ਤੱਕ ਹਰ ਥਾਂ ਉਸ ਦੇ ਹੱਥ ਹਨ। 1993 ਚ ਬੰਬਈ ਲੜੀਵਾਰ ਧਮਾਕਿਆਂ ਤੋਂ ਬਾਅਦ ਉਸ ਨੂੰ ਖਤਰਨਾਕ ਅੱਤਵਾਦੀ ਵੀ ਐਲਾਨਿਆ ਗਿਆ ਸੀ।

ਮਸੂਦ ਅਜ਼ਹਰ

    ਪਾਕਿਸਤਾਨੀ ਮੁਜਾਹਿਦੀਨ ਦਾ ਇਹ ਨੇਤਾ ਇੱਕ ਬਦਨਾਮ ਅੱਤਵਾਦੀ ਸਮੂਹ ਜੈਸ਼-ਏ-ਮੁਹੰਮਦ ਦਾ ਮੁਖੀ ਹੈ।

ਮੇਮਨ ਇਬਰਾਹਿਮ

    ਦਾਊਦ ਇਬਰਾਹਿਮ ਦਾ ਸਹਾਇਕ ਮੰਨਿਆ ਜਾਣ ਵਾਲਾ ਇਹ ਵਿਅਕਤੀ 1993 ਦੇ ਲੜੀਵਾਰ ਬੰਬ ਧਮਾਕਿਆਂ ਵਿੱਚ ਸੁਰਖੀਆਂ ਵਿੱਚ ਸੀ।

ਛੋਟਾ ਸ਼ਕੀਲ

    ਦਾਊਦ ਦਾ ਸੱਜਾ ਹੱਥ ਛੋਟਾ ਸ਼ਕੀਲ ਧਮਕੀ, ਫਿਰੌਤੀ ਅਤੇ ਕਤਲ ਦੇ ਮਾਮਲਿਆਂ ਵਿੱਚ ਲੋੜੀਂਦਾ ਹੈ।

ਮੇਮਨ ਅਬਦੁਲ ਰਜ਼ਾਕ

    ਟਾਈਗਰ ਮੇਮਨ ਦੇ ਨਾਂ ਨਾਲ ਜਾਣਿਆ ਜਾਂਦਾ ਇਹ ਵਿਅਕਤੀ ਭਾਰਤ ਵਿੱਚ ਕਈ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਰਿਹਾ ਹੈ।

ਅਬੂ ਹਮਜ਼ਾ ਅਲ ਮਸਰੀ

    ਅਬੂ ਹਮਜ਼ਾ ਬੇਂਗਲੁਰੂ ਦੇ ਇੰਸਟੀਚਿਊਟ ਆਫ਼ ਸਾਇੰਸ ਤੇ ਹਮਲੇ ਕਾਰਨ ਸੁਰਖੀਆਂ ਚ ਆਇਆ ਸੀ। ਇਸ ਤੋਂ ਬਾਅਦ ਉਹ ਪਾਕਿਸਤਾਨ ਚਲਾ ਗਿਆ।

ਸਈਅਦ ਹਾਸ਼ਿਮ ਅਬਦੁਰ ਰਹਿਮਾਨ ਪਾਸ਼ਾ

    ਪਾਸ਼ਾ, ਜੋ ਕਿ 2007 ਵਿੱਚ ਪਾਕਿਸਤਾਨੀ ਫੌਜ ਤੋਂ ਮੇਜਰ ਵਜੋਂ ਸੇਵਾਮੁਕਤ ਹੋਇਆ ਸੀ, ਨੇ ਲਸ਼ਕਰ ਦੇ ਹੈਡਲੀ ਕੇਸ ਵਿੱਚ ਅਹਿਮ ਭੂਮਿਕਾ ਨਿਭਾਈ ਸੀ।

ਜ਼ਕੀ-ਉਰ-ਰਹਿਮਾਨ-ਲਖਵੀ

    ਕਸ਼ਮੀਰ ਵਿਚ ਚੱਲ ਰਹੇ ਸਾਰੇ ਅਪਰੇਸ਼ਨਾਂ ਵਿਚ ਸੁਪਰੀਮ ਕਮਾਂਡਰ ਦੀ ਭੂਮਿਕਾ ਨਿਭਾਉਣ ਵਾਲਾ ਇਹ ਵਿਅਕਤੀ ਅੱਤਵਾਦੀਆਂ ਵਿਚ ਲਖਵੀ ਚਾਚਾ ਦੇ ਨਾਂ ਨਾਲ ਮਸ਼ਹੂਰ ਹੈ। ਇਹ NIA ਦੀ ਮੋਸਟ ਵਾਂਟੇਡ ਲਿਸਟ ਚ ਵੀ ਸ਼ਾਮਲ ਹੈ।

View More Web Stories