ਤਾਜ ਮਹਿਲ ਦੇਖਣ ਵਾਲਿਆਂ ਲਈ ਸੁਨਿਹਰੀ ਮੌਕਾ
ਤਾਜ ਮਹਿਲ
ਮੁਫ਼ਤ ਵਿੱਚ ਘੁੰਮੋ ਤਾਜ ਮਹਿਲ
ਵੈਲੇਨਟਾਈਨ
ਵੈਲੇਨਟਾਈਨ ਵੀਕ ਤੋਂ ਪਹਿਲਾਂ ਸਰਕਾਰ ਦਾ ਤੋਹਫਾ
ਟਿਕਟ
ਹੁਣ ਤੁਸੀਂ ਬਿਨਾਂ ਟਿਕਟ ਦੇ ਤਾਜ ਮਹਿਲ ਘੁੰਮ ਸਕਦੇ ਹੋ
ਲੋਕਾਂ ਲਈ ਮੁਫਤ
ਤਾਜ ਮਹਿਲ 8 ਫਰਵਰੀ ਤੱਕ ਲੋਕਾਂ ਲਈ ਮੁਫਤ ਹੈ
ਸ਼ਾਹਜਹਾਂ-ਮੁਮਤਾਜ਼
ਸ਼ਾਹਜਹਾਂ-ਮੁਮਤਾਜ਼ ਦੀਆਂ ਅਸਲ ਕਬਰਾਂ ਮੁਫ਼ਤ ਵਿੱਚ ਦੇਖੋ
ਕੀਮਤ
ਭਾਰਤੀਆਂ ਲਈ ਤਾਜ ਮਹਿਲ ਦੀ ਟਿਕਟ ਦੀ ਕੀਮਤ 50 ਰੁਪਏ ਹੈ
ਗੁੰਬਦ
ਮੁੱਖ ਗੁੰਬਦ ਦੇਖਣ ਲਈ ਵੱਖਰੀ ਟਿਕਟ ਲੈਣੀ ਪੈਂਦੀ ਹੈ।
ਬੱਚਿਆਂ ਲਈ ਟਿਕਟ
5 ਸਾਲ ਤੱਕ ਦੇ ਬੱਚਿਆਂ ਲਈ ਕੋਈ ਟਿਕਟ ਨਹੀਂ ਹੈ
View More Web Stories