ਭਾਰਤ ਦੇ 8 ਵੱਡੇ ਸ਼ਹਿਰ ਜਿਹਨਾਂ ਦੇ ਨਾਂਅ ਬਦਲੇ ਗਏ


2024/01/17 22:20:14 IST

ਮੁੰਬਈ

    ਮਹਾਂਰਾਸ਼ਟਰ ਦੀ ਰਾਜਧਾਨੀ ਮੁੰਬਈ ਨੂੰ ਪਹਿਲਾਂ ਬੰਬੇ (bombay) ਦੇ ਨਾਂਅ ਨਾਲ ਜਾਣਿਆ ਜਾਂਦਾ ਸੀ।

ਚੇਨੱਈ

    ਤਾਮਿਲਨਾਡੂ ਸਥਿਤ ਚੇਨੱਈ ਨੂੰ ਪਹਿਲਾਂ ਮਦਰਾਸ ਦੇ ਨਾਂਅ ਨਾਲ ਜਾਣਿਆ ਜਾਂਦਾ ਸੀ। ਚੇਨੱਈ ਸ਼ਾਸਤਰੀ ਸੰਗੀਤ ਲਈ ਜਾਣਿਆ ਜਾਂਦਾ ਹੈ।

ਕੋਲਕਾਤਾ

    ਦਿੱਲੀ ਤੋਂ ਪਹਿਲਾਂ ਭਾਰਤ ਦੀ ਰਾਜਧਾਨੀ ਕਲਕੱਤਾ ਸੀ। ਜਿਸਨੂੰ ਹੁਣ ਕੋਲਕਾਤਾ ਦੇ ਨਾਂਅ ਵਜੋਂ ਜਾਣਿਆ ਜਾਂਦਾ ਹੈ।

ਬੇਂਗਲੁਰੂ

    ਕਰਨਾਟਕ ਦੀ ਰਾਜਧਾਨੀ ਬੇਂਗਲੁਰੂ ਨੂੰ ਪਹਿਲਾਂ ਬੈਂਗਲੋਰ ਦੇ ਨਾਂਅ ਵਜੋਂ ਜਾਣਿਆ ਜਾਂਦਾ ਸੀ।

ਤ੍ਰਿਵਨੰਤਪੁਰਮ

    ਕੇਰਲ ਦੀ ਰਾਜਧਾਨੀ ਤ੍ਰਿਵਨੰਤਪੁਰਮ ਨੂੰ ਪਹਿਲਾਂ ਤ੍ਰਿਵੇਂਦਰਮ ਕਿਹਾ ਜਾਂਦਾ ਸੀ।

ਕੋਚੀ

    ਇਹ ਵੀ ਕੇਰਲ ਦਾ ਇਲਾਕਾ ਹੈ। ਇਸਨੂੰ ਪਹਿਲਾਂ ਕੋਚੀਨ ਕਿਹਾ ਜਾਂਦਾ ਸੀ।

ਪੁਣੇ

    ਮਹਾਂਰਾਸ਼ਟਰ ਚ ਵਿੱਦਿਅਕ ਅਦਾਰਿਆਂ, ਇਤਿਹਾਸਕ ਸਥਾਨਾਂ ਤੇ ਆਈਟੀ ਸੈਕਟਰ ਲਈ ਮਸ਼ਹੂਰ ਹੈ। ਇਸਨੂੰ ਪਹਿਲਾਂ ਪੂਨਾ ਕਿਹਾ ਜਾਂਦਾ ਸੀ।

ਗੁਰੂਗ੍ਰਾਮ

    ਗੁਰੂਗ੍ਰਾਮ ਨੂੰ ਪਹਿਲਾਂ ਗੁੜਗਾਉਂ ਦੇ ਨਾਂਅ ਵਜੋਂ ਜਾਣਿਆ ਜਾਂਦਾ ਸੀ।

View More Web Stories