ਸੈਮਸੰਗ ਨੇ ਲਾਂਚ ਕੀਤੇ 2 ਨਵੇਂ ਸਮਾਰਟਫੋਨ


2023/12/26 17:48:29 IST

AMOLED ਡਿਸਪਲੇਅ

    ਸੈਮਸੰਗ ਨੇ ਭਾਰਤ ਚ 2 ਨਵੇਂ ਏ ਸੀਰੀਜ਼ ਦੇ ਸਮਾਰਟਫੋਨ ਗਲੈਕਸੀ ਏ-15 ਤੇ ਸੈਮਸੰਗ ਗਲੈਕਸੀ ਏ-25 5ਜੀ ਲਾਂਚ ਕੀਤੇ ਹਨ। ਦੋਵੇਂ ਫੋਨ ਚ ਸੁਪਰ AMOLED ਡਿਸਪਲੇਅ ਤੇ 50MP ਕੈਮਰਾ ਹੈ।

AI-ਸਮਰੱਥ ਫੋਟੋ-ਐਡੀਟਿੰਗ

    A ਸੀਰੀਜ਼ ਕਈ AI-ਸਮਰੱਥ ਫੋਟੋ-ਐਡੀਟਿੰਗ ਵਿਸ਼ੇਸ਼ਤਾਵਾਂ ਦੇ ਨਾਲ ਆਉਂਦੀ ਹੈ। ਫੋਨ ਚ ਸਿੰਗਲ ਟੇਕ ਚ ਵੀਡੀਓ ਤੇ ਫੋਟੋਆਂ ਲਈਆਂ ਜਾ ਸਕਦੀਆਂ ਹਨ।

ਕੋਈ ਵੀ ਆਬਜੈਕਟ ਹਟਾਓ

    ਇਸ ਚ ਆਬਜੈਕਟ ਇਰੇਜ਼ਰ ਦਿੱਤਾ ਗਿਆ ਹੈ, ਜਿਸਦੀ ਮਦਦ ਨਾਲ ਫੋਟੋ ਚ ਮੌਜੂਦ ਕਿਸੇ ਵੀ ਆਬਜੈਕਟ ਨੂੰ ਚੁਣ ਕੇ ਮਿਟਾਇਆ ਜਾ ਸਕਦਾ ਹੈ। 

ਸ਼ੇਅਰ ਕੰਟਰੋਲ ਫੀਚਰ 

    ਫੋਨ ਚ ਸ਼ੇਅਰ ਕੰਟਰੋਲ ਫੀਚਰ ਪ੍ਰਾਈਵੇਟ ਸ਼ੇਅਰ ਵੀ ਦਿੱਤਾ ਗਿਆ ਹੈ। ਜਿਸਦੀ ਮਦਦ ਨਾਲ ਯੂਜ਼ਰ ਕੋਈ ਵੀ ਫੋਟੋ ਪ੍ਰਾਈਵੇਟ ਤੌਰ ਤੇ ਸ਼ੇਅਰ ਕਰ ਸਕਣਗੇ। ਤੁਸੀਂ ਜਦੋਂ ਚਾਹੋ ਇਸ ਨੂੰ ਅਨਸ਼ੇਅਰ ਕਰ ਸਕਦੇ ਹੋ।

ਡਿਸਪਲੇ

    Galaxy A25 5G ਵਿੱਚ 120Hz ਰਿਫ੍ਰੈਸ਼ ਰੇਟ ਅਤੇ 1000 nits ਅਤੇ Galaxy A15 5G ਵਿੱਚ 6.5 ਇੰਚ ਦੀ ਸੁਪਰ AMOLED HD+ ਡਿਸਪਲੇਅ 90Hz ਰਿਫ੍ਰੈਸ਼ ਰੇਟ ਅਤੇ 800 nits ਹੋਵੇਗੀ।

ਪ੍ਰੋਸੈਸਰ

    Galaxy A15 ਵਿੱਚ MediaTek Helio G99 ਅਤੇ A25 ਵਿੱਚ Exynos 1280 SoC ਚਿੱਪਸੈੱਟ ਹੈ।

ਟ੍ਰਿਪਲ ਕੈਮਰਾ ਸੈਟਅਪ 

    ਫੋਟੋਗ੍ਰਾਫੀ ਲਈ Galaxy A15 ਦੇ ਪਿਛਲੇ ਪੈਨਲ ਵਿੱਚ 50MP + 5MP + 2MP ਦਾ ਟ੍ਰਿਪਲ ਕੈਮਰਾ ਸੈਟਅਪ ਹੈ ਅਤੇ Galaxy A25 ਵਿੱਚ 50MP+8MP+2MP ਦਾ ਟ੍ਰਿਪਲ ਕੈਮਰਾ ਸੈਟਅਪ ਹੈ। 

13MP ਦਾ ਫਰੰਟ ਕੈਮਰਾ

    ਸੈਲਫੀ ਅਤੇ ਵੀਡੀਓ ਕਾਲਿੰਗ ਲਈ ਦੋਵਾਂ ਸਮਾਰਟਫੋਨਜ਼ ਚ 13MP ਦਾ ਫਰੰਟ ਕੈਮਰਾ ਹੈ। ਸਮਾਰਟਫੋਨ ਚ ਸ਼ੇਕ-ਫ੍ਰੀ ਫੋਟੋਆਂ ਅਤੇ ਵੀਡੀਓ ਲਈ OIS ਸਪੋਰਟ ਵੀ ਦਿੱਤੀ ਗਈ ਹੈ।

25W ਚਾਰਜਿੰਗ ਸਪੋਰਟ

    ਪਾਵਰ ਬੈਕਅਪ ਲਈ ਆਗਾਮੀ ਏ ਸੀਰੀਜ਼ ਦੇ ਦੋਵੇਂ ਫੋਨਾਂ ਵਿੱਚ 25W ਚਾਰਜਿੰਗ ਸਪੋਰਟ ਦੇ ਨਾਲ 5000 mAh ਦੀ ਬੈਟਰੀ ਹੈ।

View More Web Stories