ਸੈਮਸੰਗ ਗਲੈਕਸੀ S24 ਜਲਦ ਹੋਵੇਗਾ ਲਾਂਚ
17 ਜਨਵਰੀ ਨੂੰ ਈਵੈਂਟ
ਸੈਮਸੰਗ ਲੇਟੈਸਟ ਫਲੈਗਸ਼ਿਪ ਨੂੰ ਲੈ ਕੇ ਖਬਰਾਂ ਚ ਰਹੀ ਹੈ। ਹਾਲ ਹੀ ਚ ਜਾਣਕਾਰੀ ਸਾਹਮਣੇ ਆਈ ਹੈ ਕਿ ਸੈਮਸੰਗ ਦਾ ਗਲੈਕਸੀ ਅਨਪੈਕਡ ਈਵੈਂਟ 17 ਜਨਵਰੀ ਨੂੰ ਹੋਵੇਗਾ।
ਫਲੈਗਸ਼ਿਪ ਸੀਰੀਜ਼
ਈਵੈਂਟ ਦੌਰਾਨ ਹੀ ਕੰਪਨੀ ਆਪਣੀ ਆਉਣ ਵਾਲੀ ਫਲੈਗਸ਼ਿਪ ਸੀਰੀਜ਼ ਯਾਨੀ ਸੈਮਸੰਗ ਗਲੈਕਸੀ ਐੱਸ24 ਨੂੰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ।
ਸੋਸ਼ਲ ਮੀਡੀਆ ਤੇ ਖੁਲਾਸਾ
ਸੋਸ਼ਲ ਮੀਡੀਆ ਪਲੇਟਫਾਰਮ X ਨੇ ਖੁਲਾਸਾ ਕੀਤਾ ਹੈ ਕਿ Galaxy S24+ ਭਾਰਤ ਚ Snapdragon 8 Gen 3 ਪ੍ਰੋਸੈਸਰ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ।
Snapdragon ਪ੍ਰੋਸੈਸਰ ਦੀ ਵਰਤੋਂ
Galaxy S24 ਦਾ ਭਾਰਤੀ ਸੰਸਕਰਣ Exynos 2400 ਪ੍ਰੋਸੈਸਰ ਦੇ ਨਾਲ ਆਉਂਦਾ ਹੈ ਅਤੇ Galaxy S24 Ultra ਵਿੱਚ Snapdragon ਪ੍ਰੋਸੈਸਰ ਦੀ ਵਰਤੋਂ ਕੀਤੀ ਜਾਵੇਗੀ।
ਕਿੰਨਾ ਹੋਵੇਗਾ ਮੁਲ
Galaxy S24+ ਦੇ 12GB RAM + 256GB ਸਟੋਰੇਜ ਵੇਰੀਐਂਟ ਦੀ ਕੀਮਤ ਜਾਂ ਤਾਂ 1,04,999 ਰੁਪਏ ਜਾਂ 1,05,999 ਰੁਪਏ ਤੋਂ ਸ਼ੁਰੂ ਹੋਵੇਗੀ। Galaxy S24 Ultra ਦੀ ਕੀਮਤ 1,34,999 ਰੁਪਏ ਜਾਂ 1,35,999 ਰੁਪਏ ਹੋ ਸਕਦੀ ਹੈ।
ਫੀਚਰਸ
Galaxy S24 ਸੀਰੀਜ਼ ਚ ਐਂਡ੍ਰਾਇਡ 14-ਬੇਸਡ One UI 6.1 ਲੈ ਸਕਦੇ ਹੋ।
120Hz ਰਿਫਰੈਸ਼ ਰੇਟ
ਇਸ ਤੋਂ ਇਲਾਵਾ ਇਸ ਸੀਰੀਜ਼ ਦੇ ਡਿਵਾਈਸਿਜ਼ ਚ 120Hz ਰਿਫਰੈਸ਼ ਰੇਟ ਵਾਲਾ AMOLED LTPO ਡਿਸਪਲੇਅ ਪਾਇਆ ਜਾ ਸਕਦਾ ਹੈ।
200MP ਕੈਮਰਾ ਸੈੱਟਅਪ
Galaxy S24 Ultra 200MP ਕਵਾਡ ਕੈਮਰਾ ਸੈੱਟਅਪ ਦੇ ਨਾਲ ਆਉਂਦਾ ਹੈ, ਜਦੋਂ ਕਿ Galaxy S24 ਅਤੇ Galaxy S24+ ਮਾਡਲਾਂ ਵਿੱਚ 50MP ਟ੍ਰਿਪਲ ਕੈਮਰਾ ਯੂਨਿਟ ਮਿਲ ਸਕਦਾ ਹੈ।
View More Web Stories