Reno 10 Pro ਭਾਰਤ 'ਚ 2 ਹਜ਼ਾਰ ਰੁਪਏ ਸਸਤਾ


2023/12/02 17:22:41 IST

ਨਵੇਂ ਫੋਨ ਤੋਂ ਪਹਿਲਾ ਕਟੌਤੀ

    Oppo ਨੇ ਭਾਰਤ ਚ Reno 10 Pro 5G ਦੀ ਕੀਮਤ ਚ 2000 ਰੁਪਏ ਦੀ ਕਟੌਤੀ ਕੀਤੀ ਹੈ। ਭਾਰਤ ਚ Oppo Reno 11 ਲਾਈਨਅੱਪ ਨੂੰ ਲਾਂਚ ਕਰਨ ਦੀ ਗੱਲ ਚੱਲ ਰਹੀ ਹੈ।

ਜੁਲਾਈ 'ਚ ਕੀਤਾ ਸੀ ਲਾਂਚ

    Oppo Reno 10 Pro 5G ਨੂੰ ਇਸ ਸਾਲ ਜੁਲਾਈ ਚ ਭਾਰਤ ਚ ਲਾਂਚ ਕੀਤਾ ਗਿਆ ਸੀ।

37,999 ਰੁਪਏ 'ਚ ਮਿਲੇਗਾ

    ਫੋਨ 12GB+256GB ਵੇਰੀਐਂਟ ਦੀ ਕੀਮਤ 39,999 ਰੁਪਏ ਰੱਖੀ ਗਈ ਸੀ। ਪਰ ਹੁਣ ਆਨਲਾਈਨ 37,999 ਰੁਪਏ ਚ ਮਿਲ ਰਿਹਾ ਹੈ।

ਦੋ ਰੰਗਾਂ ਚ ਮਿਲੇਗਾ

    Oppo Reno 10 Pro 5G ਗਲੋਸੀ ਜਾਮਨੀ ਅਤੇ ਸਿਲਵਰ ਗ੍ਰੇ ਕਲਰ ਵਿਕਲਪਾਂ ਵਿੱਚ ਮਾਰਕੀਟ ਵਿੱਚ ਮਿਲਦਾ ਹੈ।

ਐਂਡ੍ਰਾਇਡ 13 ਆਧਾਰਿਤ ਫੋਨ

    ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਹ ਫੋਨ ਐਂਡ੍ਰਾਇਡ 13 ਆਧਾਰਿਤ ColorOS 13.1 ਤੇ ਚੱਲਦਾ ਹੈ।

OLED 3D ਕਰਵਡ ਡਿਸਪਲੇਅ

    120Hz ਰਿਫਰੈਸ਼ ਰੇਟ ਅਤੇ HDR10+ ਸਪੋਰਟ ਦੇ ਨਾਲ 6.7-ਇੰਚ ਫੁੱਲ-ਐੱਚ.ਡੀ.+ (1,080X 2,412 ਪਿਕਸਲ) OLED 3D ਕਰਵਡ ਡਿਸਪਲੇਅ ਹੈ।

Snapdragon 778G 5G ਪ੍ਰੋਸੈਸਰ

    ਸਮਾਰਟਫੋਨ ਚ 12GB ਰੈਮ ਦੇ ਨਾਲ Snapdragon 778G 5G ਪ੍ਰੋਸੈਸਰ ਹੈ।

50MP ਪ੍ਰਾਇਮਰੀ ਕੈਮਰਾ

    ਫੋਟੋਗ੍ਰਾਫੀ ਲਈ ਫੋਨ ਦੇ ਪਿਛਲੇ ਪਾਸੇ 50MP ਪ੍ਰਾਇਮਰੀ ਕੈਮਰਾ, 32MP ਟੈਲੀਫੋਟੋ ਕੈਮਰਾ ਅਤੇ 8MP ਵਾਈਡ ਐਂਗਲ ਕੈਮਰਾ ਹੈ।

80W SuperVOOC ਫਾਸਟ ਚਾਰਜਿੰਗ

    ਇਨ-ਬਿਲਟ ਫਿੰਗਰਪ੍ਰਿੰਟ ਸੈਂਸਰ ਹੈ। ਇਸ ਤੋਂ ਇਲਾਵਾ ਫੋਨ ਵਿੱਚ 80W SuperVOOC ਫਾਸਟ ਚਾਰਜਿੰਗ ਦੇ ਨਾਲ 4600mAh ਦੀ ਬੈਟਰੀ ਵੀ ਹੈ।

View More Web Stories