8GB ਰੈਮ ਅਤੇ 5000mAh ਬੈਟਰੀ ਨਾਲ Oppo F25 ਪ੍ਰੋ ਲਾਂਚ
ਦੋ ਰੰਗ ਵਿਕਲਪ
ਓਪੋ ਨੇ ਗਾਹਕਾਂ ਲਈ Oppo F25 Pro 5G ਲਾਂਚ ਕਰ ਦਿੱਤਾ ਹੈ। ਇਸ ਫੋਨ ਨੂੰ ਦੋ ਕਲਰ ਆਪਸ਼ਨ ਚ ਖਰੀਦਣ ਦਾ ਮੌਕਾ ਹੈ।
ਪ੍ਰੋਸੈਸਰ
Oppo ਦਾ ਨਵਾਂ ਫੋਨ MediaTek Dimensity 7050 ਚਿਪਸੈੱਟ, 8 ਕੋਰ CPU, ARM Mali-G68 MC4 GPU ਦੇ ਨਾਲ ਲਿਆਂਦਾ ਗਿਆ ਹੈ।
ਰੈਮ ਅਤੇ ਰੋਮ
ਕੰਪਨੀ ਨੇ ਫੋਨ ਨੂੰ ਦੋ ਸਟੋਰੇਜ ਵੇਰੀਐਂਟ ਚ ਲਿਆਂਦਾ ਹੈ। ਫੋਨ ਨੂੰ 8GB RAM + 128GB ਸਟੋਰੇਜ, 8GB RAM + 256GB ਸਟੋਰੇਜ ਵਿੱਚ ਖਰੀਦਿਆ ਜਾ ਸਕਦਾ ਹੈ।
ਡਿਸਪਲੇ
ਨਵਾਂ Oppo ਫੋਨ 6.7 ਇੰਚ, FHD+ 2412×1080 ਰੈਜ਼ੋਲਿਊਸ਼ਨ, 93.4% ਸਕਰੀਨ ਰੇਸ਼ੋ, 120Hz ਰਿਫਰੈਸ਼ ਰੇਟ ਅਤੇ 500nits ਪੀਕ ਬ੍ਰਾਈਟਨੈੱਸ ਨਾਲ ਆਉਂਦਾ ਹੈ।
ਕੈਮਰਾ
ਫ਼ੋਨ 64MP ਮੁੱਖ, 8MP ਚੌੜਾ ਅਤੇ 2MP ਮੈਕਰੋ ਕੈਮਰੇ ਨਾਲ ਆਉਂਦਾ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫੋਨ ਚ 32MP ਕੈਮਰਾ ਹੈ।
ਬੈਟਰੀ
ਓਪੋ ਦਾ ਇਹ ਫੋਨ 5000mAh ਬੈਟਰੀ ਅਤੇ 67W ਸੁਪਰ ਚਾਰਜ ਫੀਚਰ ਨਾਲ ਲਿਆਂਦਾ ਗਿਆ ਹੈ।
ਆਪਰੇਟਿੰਗ ਸਿਸਟਮ
ਕੰਪਨੀ ਓਪੋ ਡਿਵਾਈਸ ਨੂੰ ColorOS 14.0 ਆਪਰੇਟਿੰਗ ਸਿਸਟਮ ਨਾਲ ਲੈ ਕੇ ਆਈ ਹੈ।
ਕੀਮਤ
8GB ਰੈਮ ਅਤੇ 128GB ਸਟੋਰੇਜ ਵੇਰੀਐਂਟ ਨੂੰ 23,999 ਰੁਪਏ ਦੀ ਸ਼ੁਰੂਆਤੀ ਕੀਮਤ ਤੇ ਲਾਂਚ ਕੀਤਾ ਗਿਆ ਹੈ। ਇਸ ਦੇ ਨਾਲ ਹੀ ਟਾਪ ਵੇਰੀਐਂਟ 8GB ਰੈਮ ਤੇ 256GB ਸਟੋਰੇਜ ਵੇਰੀਐਂਟ ਨੂੰ 25,999 ਰੁਪਏ ਚ ਖਰੀਦਿਆ ਜਾ ਸਕਦਾ ਹੈ।
View More Web Stories