23 ਜਨਵਰੀ ਨੂੰ OnePlus ਕਰੇਗੀ ਬਜ਼ਾਰ 'ਚ ਧਮਾਕਾ


2023/12/17 18:20:24 IST

2 ਫੋਨ ਹੋਣਗੇ ਲਾਂਚ

    OnePlus 23 ਜਨਵਰੀ ਨੂੰ ਗਲੋਬਲ ਮਾਰਕੀਟ ਦੇ ਨਾਲ-ਨਾਲ ਭਾਰਤ ਚ OnePlus 12 ਅਤੇ OnePlus 12R ਸਮਾਰਟਫੋਨ ਲਾਂਚ ਕਰੇਗੀ। 

ਵਾਇਰਲੈਸ ਚਾਰਜਿੰਗ 

    OnePlus 12 ਨੂੰ ਪਰਫਾਰਮੈਂਸ ਲਈ Qualcomm Snapdragon 8 Gen 3 ਪ੍ਰੋਸੈਸਰ ਦਿੱਤਾ ਗਿਆ ਹੈ।  ਫੋਨ ਵਿੱਚ ਵਾਇਰਲੈਸ ਚਾਰਜਿੰਗ ਲਈ ਸਪੋਰਟ ਹੋਵੇਗੀ। 

6.82 ਇੰਚ AMOLED ਡਿਸਪਲੇਅ 

    OnePlus 12 ਚ 6.82 ਇੰਚ ਦੀ AMOLED ਡਿਸਪਲੇਅ, OnePlus 12R ਵਿੱਚ 1200x2712 ਪਿਕਸਲ ਰੈਜ਼ੋਲਿਊਸ਼ਨ ਦੇ ਨਾਲ 6.74 ਇੰਚ ਦੀ OLED ਡਿਸਪਲੇਅ ਹੋਵੇਗੀ। 

120Hz ਰਿਫਰੈਸ਼ ਰੇਟ

    ਦੋਵਾਂ ਫੋਨਾਂ ਦੀ ਸਕਰੀਨ 120Hz ਰਿਫਰੈਸ਼ ਨੂੰ ਸਪੋਰਟ ਕਰੇਗੀ। ਇਸ ਨਾਲ ਫੋਨ ਕਾਫੀ ਸਪੀਡ ਨਾਲ ਚਲੇਗਾ।

ਤੇਜ਼ ਹੋਣਗੇ ਪ੍ਰੋਸੈਸਰ

    OnePlus 12R ਚ Qualcomm Snapdragon 8 Gen 2 ਪ੍ਰੋਸੈਸਰ ਦਿੱਤਾ ਜਾ ਸਕਦਾ ਹੈ। OnePlus 12 ਨੂੰ Qualcomm Snapdragon 8 Gen 3 ਪ੍ਰੋਸੈਸਰ ਮਿਲੇਗਾ। 

ਐਂਡ੍ਰਾਇਡ 13 ਹੋਵੇਗਾ

    ਦੋਵੇਂ ਫੋਨ ਐਂਡ੍ਰਾਇਡ 13 ਆਧਾਰਿਤ ਨਵੀਨਤਮ ਆਕਸੀਜਨ ਓ.ਐੱਸ.ਆਪ੍ਰੇਟਿੰਗ ਸਿਸਟਮ ਹੋਵੇਗਾ। 

ਟ੍ਰਿਪਲ ਕੈਮਰਾ ਸੈਟਅਪ 

    ਫੋਟੋਗ੍ਰਾਫੀ ਲਈ OnePlus 12 ਚ 50MP+48MP+64MP ਦਾ ਟ੍ਰਿਪਲ ਕੈਮਰਾ ਸੈਟਅਪ ਹੋਵੇਗਾ। ਸੈਲਫੀ ਤੇ ਵੀਡੀਓ ਕਾਲਿੰਗ ਲਈ 32MP ਦਾ ਫਰੰਟ ਕੈਮਰਾ ਹੋਵੇਗਾ।

16MP ਫਰੰਟ ਕੈਮਰਾ 

    OnePlus 12R ਦੇ ਰੀਅਰ ਪੈਨਲ ਵਿੱਚ 50MP+50MP+8MP ਦਾ ਟ੍ਰਿਪਲ ਕੈਮਰਾ ਸੈਟਅਪ ਅਤੇ ਇੱਕ 16MP ਫਰੰਟ ਕੈਮਰਾ ਹੋਵੇਗਾ। 

ਵੱਡੀ ਹੋਵੇਗੀ ਬੈਟਰੀ

    OnePlus 12 ਚ 5400mAh ਤੇ OnePlus 12R ਵਿੱਚ 5500mAh ਦੀ ਬੈਟਰੀ ਹੋਵੇਗੀ। ਦੋਵੇਂ ਫੋਨ 100W SuperVOOC ਚਾਰਜਿੰਗ ਨੂੰ ਸਪੋਰਟ ਕਰਨਗੇ। 

49,999 ਰੁਪਏ ਕੀਮਤ

    OnePlus 12 ਨੂੰ 49,999 ਰੁਪਏ ਦੀ ਸ਼ੁਰੂਆਤੀ ਕੀਮਤ ਤੇ ਅਤੇ OnePlus 12R ਨੂੰ 48,999 ਰੁਪਏ ਦੀ ਸ਼ੁਰੂਆਤੀ ਕੀਮਤ ਤੇ ਲਾਂਚ ਕਰ ਸਕਦੀ ਹੈ।

View More Web Stories