nubia Flip 5G ਫ਼ੋਨ 50MP AI ਡਿਊਲ ਕੈਮਰੇ ਨਾਲ Launch


2024/04/10 15:16:23 IST

ਫਲੈਗਸ਼ਿਪ ਫੋਲਡੇਬਲ ਫੋਨ

    ਨੂਬੀਆ ਨੇ ਗਾਹਕਾਂ ਲਈ ਨਵਾਂ ਫਲੈਗਸ਼ਿਪ ਫੋਲਡੇਬਲ ਫੋਨ ਲਾਂਚ ਕੀਤਾ ਹੈ। ਕੰਪਨੀ ਨੇ ਆਪਣੇ ਗਾਹਕਾਂ ਲਈ nubia Flip 5G ਪੇਸ਼ ਕੀਤਾ ਹੈ। ਕੰਪਨੀ ਨੇ ਇਸ ਫੋਨ ਦਾ ਐਲਾਨ MWC 2024 ਚ ਕੀਤਾ ਸੀ।

ਪ੍ਰੋਸੈਸਰ

    ਨੂਬੀਆ ਦਾ ਇਹ ਫੋਨ Qualcomm Snapdragon 7 Gen1 ਚਿਪਸੈੱਟ, Adreno 644 GPU ਨਾਲ ਲਿਆਂਦਾ ਗਿਆ ਹੈ।

ਡਿਸਪਲੇ

    ਨੂਬੀਆ ਫਲਿੱਪ 5ਜੀ ਫੋਨ 6.9 ਇੰਚ ਫੁੱਲ HD ਪਲੱਸ, 2790 x 1188 ਪਿਕਸਲ, 120Hz ਰਿਫ੍ਰੈਸ਼ ਰੇਟ, ਫੋਲਡੇਬਲ AMOLED ਡਿਸਪਲੇ, 1.43 ਇੰਚ ਬਾਹਰੀ OLED ਡਿਸਪਲੇਅ ਦੇ ਨਾਲ ਆਉਂਦਾ ਹੈ।

ਰੈਮ ਅਤੇ ਸਟੋਰੇਜ

    nubia Flip 5G ਫ਼ੋਨ 8 RAM 256GB ROM ਅਤੇ 12 RAM 512GB ROM ਨਾਲ ਆਉਂਦਾ ਹੈ।

ਕੈਮਰਾ

    nubia Flip 5G ਫੋਨ ਨੂੰ 50M AF 2M FF ਕੈਮਰੇ ਨਾਲ ਲਿਆਂਦਾ ਗਿਆ ਹੈ। ਫੋਨ 16M FF ਫਰੰਟ ਕੈਮਰੇ ਨਾਲ ਆਉਂਦਾ ਹੈ।

ਬੈਟਰੀ

    ਨੂਬੀਆ ਦਾ ਇਹ ਫੋਨ 4310mAh ਬੈਟਰੀ ਅਤੇ 33W ਟਾਈਪ ਸੀ ਕਵਿੱਕ ਚਾਰਜਿੰਗ ਨਾਲ ਆਉਂਦਾ ਹੈ।

ਓਸ

    nubia Flip 5G ਫੋਨ MyOS 13 (Android 13) ਦੇ ਨਾਲ ਆਉਂਦਾ ਹੈ।

ਰੰਗ

    ਗਾਹਕ ਕੋਸਮਿਕ ਬਲੈਕ, ਸਨਸ਼ਾਈਨ ਗੋਲਡ ਅਤੇ ਫਲੋਇੰਗ ਲਿਲਾਕ ਰੰਗਾਂ ਵਿੱਚ ਨੂਬੀਆ ਫਲਿੱਪ 5ਜੀ ਫੋਨ ਖਰੀਦ ਸਕਦੇ ਹਨ।

View More Web Stories