200 ਮੈਗਾਪਿਕਸਲ ਕੈਮਰੇ ਵਾਲੇ ਸਸਤੇ ਸਮਾਰਟਫੋਨ


2023/12/24 15:49:52 IST

ਸਭ ਦੀਆਂ ਅਲਗ ਜ਼ਰੂਰਤਾਂ

    ਸਮਾਰਟਫੋਨ ਖਰੀਦਦੇ ਸਮੇਂ ਯੂਜ਼ਰ ਆਪਣੀਆਂ ਖਾਸ ਜ਼ਰੂਰਤਾਂ ਦਾ ਖਾਸ ਧਿਆਨ ਰੱਖਦੇ ਹਨ। 

ਵੱਡੀ ਬੈਟਰੀ ਦੀ ਲ਼ੋੜ

    ਕੁਝ ਲੋਕ ਫ਼ੋਨ ਵਿੱਚ ਭਾਰੀ ਪ੍ਰੋਸੈਸਰ ਚਾਹੁੰਦੇ ਹਨ, ਜਦੋਂ ਕਿ ਦੂਸਰੇ ਫ਼ੋਨ ਵਿੱਚ ਫਾਸਟ ਚਾਰਜਿੰਗ ਸਪੋਰਟ ਦੇ ਨਾਲ ਵੱਡੀ ਬੈਟਰੀ ਲੈਣ ਦੀ ਕੋਸ਼ਿਸ਼ ਕਰਦੇ ਹਨ। 

ਵਧੀਆ ਕੈਮਰੇ ਵਾਲਾ ਫੋਨ

    ਪਰ ਕੁਝ ਅਜਿਹੇ ਉਪਭੋਗਤਾ ਵੀ ਹਨ, ਜੋ ਫੋਟੋਗ੍ਰਾਫੀ ਲਈ ਵਧੀਆ ਕੈਮਰੇ ਵਾਲਾ ਸਮਾਰਟਫੋਨ ਲੱਭ ਰਹੇ ਹਨ। 

ਬਿਹਤਰੀਨ ਫੋਨ

    ਇੱਥੇ ਅਸੀਂ ਤੁਹਾਨੂੰ 200MP ਕੈਮਰੇ ਨਾਲ ਆਉਣ ਵਾਲੇ ਬਿਹਤਰੀਨ ਫੋਨਾਂ ਬਾਰੇ ਦੱਸਣ ਜਾ ਰਹੇ ਹਾਂ। ਜੋ ਕਿ 30,000 ਰੁਪਏ ਤੋਂ ਘੱਟ ਵਿੱਚ ਆਉਂਦਾ ਹੈ।

ਰਿਅਲਮੀ 11 Pro Plus

    ਸਮਾਰਟਫੋਨ ਚ 200 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਦਿੱਤਾ ਗਿਆ ਹੈ। ਇਸ ਵਿੱਚ ਇੱਕ 8MP ਅਲਟਰਾਵਾਈਡ ਅਤੇ 2 ਮੈਗਾਪਿਕਸਲ ਦਾ ਮੈਕਰੋ ਲੈਂਸ ਹੈ। ਸੈਲਫੀ ਲਈ 32 ਮੈਗਾਪਿਕਸਲ ਕੈਮਰਾ ਹੈ।

ਇਨਫਿਨਿਕਸ ਜ਼ੀਰੋ ਅਲਟਰਾ

    6.8-ਇੰਚ AMOLED ਡਿਸਪਲੇਅ 120 Hz ਦੀ ਰਿਫਰੈਸ਼ ਦਰ ਨਾਲ ਆਉਂਦਾ ਹੈ। ਫੋਨ ਵਿੱਚ 200 MP + 13 MP + 2 MP ਟ੍ਰਿਪਲ ਕੈਮਰਾ ਸੈੱਟਅਪ ਹੈ।

Redmi Note 12 Pro Plus

    ਫੋਨ ਚ 200 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਵੀ ਹੈ। ਫੋਟੋਗ੍ਰਾਫੀ ਲਈ ਕਈ ਕੈਮਰਾ ਫੀਚਰ ਦਿੱਤੇ ਹਨ। ਇਸ ਵਿੱਚ ਦੋ ਹੋਰ ਸੈਂਸਰ 8MP + 2MP ਹਨ। ਸੈਲਫੀ ਲਈ ਫੋਨ ਚ 16MP ਕੈਮਰਾ ਹੈ।

Honor 90

    ਫੋਨ ਵਿੱਚ 200 ਮੈਗਾਪਿਕਸਲ ਦੇ ਪ੍ਰਾਇਮਰੀ ਕੈਮਰੇ ਦੇ ਨਾਲ ਟ੍ਰਿਪਲ ਕੈਮਰਾ ਸੈੱਟਅਪ ਹੈ। ਸੈਲਫੀ ਲਈ ਇਸ ਚ 50 ਮੈਗਾਪਿਕਸਲ ਦਾ ਕੈਮਰਾ ਹੈ।

View More Web Stories