50000 ਰੁਪਏ ਤੋਂ ਘੱਟ ਕੀਮਤ ਦੇ 7 ਸਮਾਰਟਫੋਨ


2023/12/07 18:07:59 IST

ਕਈ ਵਿਕਲਪ ਮਦਦਗਾਰ

    ਜੇਕਰ ਨਵਾਂ ਸਮਾਰਟਫੋਨ ਖਰੀਦਣਾ ਚਾਹੁੰਦੇ ਹੋ, ਜੋ ਕਿ 50 ਹਜ਼ਾਰ ਰੁਪਏ ਵਿੱਚ ਆਉਂਦਾ ਹੈ, ਤਾਂ ਕਈ ਵਿਕਲਪ ਤੁਹਾਡੇ ਲਈ ਮਦਦਗਾਰ ਹਨ।

ਕੰਪਨੀਆਂ ਚ ਕੜੀ ਟੱਕਰ 

    ਭਾਰਤ ਚ ਕੰਪਨੀਆਂ ਵਿੱਚ ਕੜੀ ਟੱਕਰ ਹੁੰਦੀ ਆਈ ਹੈ। ਕੰਪਨੀਆਂ ਗ੍ਰਾਹਕਾਂ ਨੂੰ ਲੁਬਾਉਣ ਲਈ ਕਈ ਸੇਵਾਵਾਂ ਦਿੰਦੀਆਂ ਹਨ। ਵਧਿਆ ਪ੍ਰੋਸੈਸਰ ਤੇ ਕੈਮਰਾ ਵੀ ਸ਼ਾਮਲ ਹੈ।

iQoo 11

    5G ਫੋਨ ਵਿੱਚ Qualcomm ਦਾ Snapdragon 8 Gen 2 ਪ੍ਰੋਸੈਸਰ ਹੈ। ਫੋਨ ਚ 6.78 ਇੰਚ ਦੀ 2K ਈ6 AMOLED ਡਿਸਪਲੇ ਹੈ।

ਨਥਿੰਗ ਫੋਨ 2

    ਫੋਨ ਵਿੱਚ 6.7 ਇੰਚ ਦੀ ਡਿਸਪਲੇ ਹੈ। ਪਿਕਚਰ ਰੈਜ਼ੋਲਿਊਸ਼ਨ 1080/2412 ਪਿਕਸਲ ਹੈ। ਫੋਨ 120Hz ਰਿਫਰੈਸ਼ ਰੇਟ ਸਪੋਰਟ ਨਾਲ ਆਉਂਦਾ ਹੈ।

ਐਪਲ ਆਈਫੋਨ 13

    iPhone 13 ਐਪਲ ਦੇ A15 ਬਾਇਓਨਿਕ ਚਿੱਪਸੈੱਟ ਦੇ ਨਾਲ ਆਉਂਦਾ ਹੈ। ਗਾਹਕਾਂ ਨੂੰ ਫੋਨ ਚ ਸ਼ਕਤੀਸ਼ਾਲੀ ਪ੍ਰੋਸੈਸਰ ਅਤੇ ਸ਼ਾਨਦਾਰ ਕੈਮਰਾ ਮਿਲਦਾ ਹੈ।

IQOO ਨਿਓ 7 ਪ੍ਰੋ

    ਇਹ ਫੋਨ 120 Hz ਰਿਫਰੈਸ਼ ਰੇਟ 6.78-ਇੰਚ ਟੱਚਸਕ੍ਰੀਨ ਡਿਸਪਲੇਅ ਨਾਲ ਆਉਂਦਾ ਹੈ। ਫੋਨ ਐਂਡਰਾਇਡ ਤੇ ਕੰਮ ਕਰਦਾ ਹੈ ਤੇ 128 ਜੀਬੀ ਇਨਬਿਲਟ ਸਟੋਰੇਜ ਹੈ।

ਵਨ ਪਲੱਸ 11 ਆਰ

    ਫ਼ੋਨ ਵਿੱਚ ADFR 2.0 ਤਕਨਾਲੋਜੀ ਦੇ ਨਾਲ 6.7-ਇੰਚ ਦੀ ਸੁਪਰ ਫਲੂਇਡ ਡਿਸਪਲੇ ਹੈ, ਜੋ 2772*1240 ਰੈਜ਼ੋਲਿਊਸ਼ਨ, 120Hz ਰਿਫਰੈਸ਼ ਰੇਟ ਨੂੰ ਸਪੋਰਟ ਕਰਦੀ ਹੈ।

ਵੀਵੋ ਵੀ29 ਪ੍ਰੋ

    ਫ਼ੋਨ 6.78-ਇੰਚ 1.5K ਕਰਵਡ AMOLED ਡਿਸਪਲੇ 120Hz ਰਿਫ੍ਰੈਸ਼ ਰੇਟ, 1,300nits ਪੀਕ ਬ੍ਰਾਈਟਨੈਸ ਅਤੇ PWM 2160Hz ਤੱਕ ਮੱਧਮ ਕਰਨ ਵਾਲੀ ਹੈ।

ਵਨ ਪਲਸ ਨੋਰਡ 3

    ਫ਼ੋਨ ਵਿੱਚ 6.7 ਇੰਚ ਦੀ AMOLED ਡਿਸਪਲੇ ਹੈ। ਇਹ ਡਿਸਪਲੇ HDR10+ ਨੂੰ ਸਪੋਰਟ ਕਰਦੀ ਹੈ। ਪ੍ਰਾਇਮਰੀ ਕੈਮਰਾ 50MP ਸੋਨੀ IMX890 ਸੈਂਸਰ ਹੈ।

View More Web Stories