ਘਰ 'ਚ ਮੌਜੂਦ ਇਹਨਾਂ 5 ਚੀਜ਼ਾਂ ਨਾਲ ਸਾਫ਼ ਕਰੋ ਨੇਲ ਪੇਂਟ, ਭੁੱਲ ਜਾਵੋਗੇ ਰੀਮੂਵਰ
ਨੇਲ ਪੇਂਟ ਦੀ ਵਰਤੋਂ
ਨਹੁੰਆਂ ਤੇ ਨੇਲ ਪੇਂਟ ਅਤੇ ਡਿਜ਼ਾਈਨ ਬਹੁਤ ਖੂਬਸੂਰਤ ਲੱਗਦੇ ਹਨ। ਅੱਜਕੱਲ੍ਹ ਨਹੁੰਆਂ ਲਈ ਵੱਖ-ਵੱਖ ਤਰ੍ਹਾਂ ਦੇ ਡਿਜ਼ਾਈਨ ਹਨ।
Credit: ਨੇਲ ਪੇਂਟ ਦੀ ਵਰਤੋਂ
Remove ਕਰਨਾ
ਅੱਜ ਅਸੀਂ ਤੁਹਾਨੂੰ ਕੁੱਝ ਅਜਿਹੀਆਂ ਘਰੇਲੂ ਚੀਜ਼ਾਂ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਆਪਣੇ ਨੇਲ ਪੇਂਟ ਨੂੰ ਆਸਾਨੀ ਨਾਲ ਹਟਾ ਸਕਦੇ ਹੋ।
Credit: Remove ਕਰਨਾ
ਸੈਨੀਟਾਈਜ਼ਰ
ਸੈਨੀਟਾਈਜ਼ਰ ਦਾ ਤੁਹਾਡੇ ਘਰ ਵਿੱਚ ਹੋਣਾ ਫਾਇਦੇਮੰਦ ਹੈ। ਕਿਉਂਕਿ ਤੁਸੀਂ ਇਸ ਨਾਲ ਨੇਲ ਪੇਂਟ ਨੂੰ ਸਾਫ਼ ਨੂੰ ਕਰ ਸਕਦੇ ਹੋ।
Credit: ਸੈਨੀਟਾਈਜ਼ਰ
ਪਰਫਿਊਮ
ਮਿੰਟਾਂ ਵਿੱਚ ਸਭ ਤੋਂ ਪੁਰਾਣੇ ਨੇਲ ਪੇਂਟ ਨੂੰ ਕਰਨ ਲਈ ਤੁਸੀਂ ਪਰਫਿਊਮ ਦੀ ਵਰਤੋਂ ਕਰ ਸਕਦੇ ਹੋ। ਇਸ ਚ ਅਲਕੋਹਲ ਹੁੰਦਾ ਹੈ, ਜੋ ਨਹੁੰਆਂ ਨੂੰ ਤੁਰੰਤ ਸਾਫ ਕਰਦਾ ਹੈ।
Credit: ਪਰਫਿਊਮ
ਅਲਕੋਹਲ
ਥੋੜ੍ਹੀ ਜਿਹੀ ਅਲਕੋਹਲ ਲੈ ਕੇ ਰੂੰ ਨਾਲ ਆਪਣੇ ਨੇਲ ਪੇਂਟ ਨੂੰ ਹੌਲੀ-ਹੌਲੀ ਸਾਫ਼ ਕਰ ਸਕਦੇ ਹੋ। ਇਸ ਨਾਲ ਨਹੁੰ ਦੀ ਚਮਕ ਖਰਾਬ ਨਹੀਂ ਹੁੰਦੀ।
Credit: ਅਲਕੋਹਲ
ਟੁਥਪੇਸਟ
ਟੁਥਪੇਸਟ ਦੀ ਮਦਦ ਨਾਲ ਆਪਣੇ ਨੇਲ ਪੇਂਟ ਨੂੰ ਸਾਫ਼ ਕਰ ਸਕਦੇ ਹੋ। ਦਰਅਸਲ, ਟੁਥਪੇਸਟ ਵਿੱਚ ਇਥਾਈਲ ਐਸੀਟੇਟ ਹੁੰਦਾ ਹੈ, ਜੋ ਨੇਲ ਪੇਂਟ ਨੂੰ ਸਾਫ਼ ਕਰਦਾ ਹੈ।
Credit: ਟੁਥਪੇਸਟ
ਨਿੰਬੂ ਦਾ ਰਸ
ਨਹੁੰਆਂ ਨੂੰ ਸਾਫ਼ ਕਰਨ ਅਤੇ ਨੇਲ ਪੇਂਟ ਨੂੰ ਹਟਾਉਣ ਲਈ ਤੁਸੀਂ ਨਹੁੰਆਂ ਤੇ ਨਿੰਬੂ ਦੇ ਰਸ ਦੀਆਂ ਬੂੰਦਾਂ ਪਾ ਕੇ ਨੇਲ ਪੇਂਟ ਨੂੰ ਸਾਫ਼ ਕਰ ਸਕਦੇ ਹੋ।
Credit: ਨਿੰਬੂ ਦਾ ਰਸ
View More Web Stories