ਇਨ੍ਹਾਂ ਕਾਰਨਾਂ ਨਾਲ ਝੜਦੇ ਹਨ ਤੁਹਾਡੇ ਵਾਲ
ਪ੍ਰੋਟੀਨ
ਸਰੀਰ ਵਿੱਚ ਪ੍ਰੋਟੀਨ ਦੀ ਕਮੀ ਕਾਰਨ ਤੁਹਾਡੇ ਵਾਲ ਤੇਜ਼ੀ ਨਾਲ ਝੜ ਸਕਦੇ ਹਨ।
ਕੋਲੇਜਨ
ਕੋਲੇਜਨ ਦੀ ਕਮੀ ਕਾਰਨ ਤੁਹਾਡੇ ਵਾਲ ਤੇਜ਼ੀ ਨਾਲ ਝੜ ਸਕਦੇ ਹਨ।
ਜ਼ਿਆਦਾ ਤਣਾਅ
ਬਹੁਤ ਜ਼ਿਆਦਾ ਤਣਾਅ ਲੈਣ ਨਾਲ ਵੀ ਤੁਹਾਡੇ ਵਾਲ ਤੇਜ਼ੀ ਨਾਲ ਝੜ ਸਕਦੇ ਹਨ।
ਖੂਨ ਸੰਚਾਰ
ਜੇਕਰ ਤੁਹਾਡੇ ਵਾਲਾਂ ਚ ਖੂਨ ਸੰਚਾਰ ਦੀ ਕਮੀ ਹੈ ਤਾਂ ਇਹ ਤੇਜ਼ੀ ਨਾਲ ਡਿੱਗ ਵੀ ਸਕਦੇ ਹਨ।
ਡੈਂਡਰਫ
ਡੈਂਡਰਫ ਕਾਰਨ ਵਾਲ ਤੇਜ਼ੀ ਨਾਲ ਝੜ ਸਕਦੇ ਹਨ।
ਖੋਪੜੀ ਦੀ ਲਾਗ
ਖੋਪੜੀ ਦੀ ਲਾਗ ਤੇਜ਼ੀ ਨਾਲ ਵਾਲ ਝੜਨ ਦਾ ਕਾਰਨ ਬਣ ਸਕਦੀ ਹੈ।
ਖੂਨ ਦੀ ਕਮੀ
ਸਰੀਰ ਵਿਚ ਖੂਨ ਦੀ ਕਮੀ ਯਾਨੀ ਅਨੀਮੀਆ ਕਾਰਨ ਵੀ ਵਾਲ ਤੇਜ਼ੀ ਨਾਲ ਝੜ ਸਕਦੇ ਹਨ।
ਹਾਰਮੋਨਲ
ਹਾਰਮੋਨਲ ਗੜਬੜੀ ਵੀ ਤੁਹਾਡੇ ਵਾਲਾਂ ਨੂੰ ਤੇਜ਼ੀ ਨਾਲ ਝੜਨ ਦਾ ਕਾਰਨ ਬਣ ਸਕਦੀ ਹੈ।
ਦਵਾਈਆਂ
ਦਵਾਈਆਂ ਦੇ ਸਾਈਡ ਇਫੈਕਟ ਕਾਰਨ ਬੀਮਾਰੀ ਦੌਰਾਨ ਵੀ ਵਾਲ ਝੜਦੇ ਹਨ।
View More Web Stories