ਔਰਤਾਂ ਨੂੰ ਜ਼ਿਆਦਾ ਪਸੰਦ ਹਨ ਦਾੜ੍ਹੀ ਵਾਲੇ ਮਰਦ


2023/11/14 18:19:26 IST

ਅਧਿਐਨ ਰਾਹੀਂ ਖੁਲਾਸਾ

    ਹਾਲ ਹੀ ਚ ਇੱਕ ਅਧਿਐਨ ਤੇ ਰਿਸਰਚ ਰਾਹੀਂ ਇਹ ਖੁਲਾਸਾ ਹੋਇਆ ਕਿ ਦਾੜ੍ਹੀ ਵਾਲੇ ਮਰਦ ਔਰਤਾਂ ਲਈ ਵਧੇਰੇ ਆਕਰਸ਼ਕ ਹਨ।

ਲੰਬਾ ਸਮਾਂ ਸਾਥ

    ਮੰਨਿਆ ਜਾ ਰਿਹਾ ਹੈ ਕਿ ਦਾੜ੍ਹੀ ਵਾਲੇ ਮਰਦਾਂ ਦਾ ਲੰਬਾ ਸਮਾਂ ਸਾਥ ਰਹਿੰਦਾ ਹੈ ਤੇ ਚੰਗੇ ਸਾਥੀ ਸਾਬਤ ਹੁੰਦੇ ਹਨ।

ਪਹਿਲੀ ਪਸੰਦ

    ਕਵੀਂਸਲੈਂਡ ਯੂਨੀਵਰਸਿਟੀ ਦੇ ਅਧਿਐਨ ਚ ਵੀ ਕਿਹਾ ਗਿਆ ਹੈ ਕਿ ਵਿਆਹ ਲਈ ਔਰਤਾਂ ਦੀ ਪਹਿਲੀ ਪਸੰਦ ਦਾੜ੍ਹੀ ਵਾਲੇ ਮਰਦ ਹੁੰਦੇ ਹਨ।

ਲੰਬੇ ਰਿਸ਼ਤੇ ਦਾ ਸੰਕੇਤ

    ਕਿਹਾ ਜਾ ਰਿਹਾ ਹੈ ਕਿ ਲੰਬੀ ਦਾੜ੍ਹੀ ਲੰਬੇ ਰਿਸ਼ਤੇ ਦਾ ਸੰਕੇਤ ਹੁੰਦੀ ਹੈ। ਇਸੇ ਕਰਕੇ ਔਰਤਾਂ ਦੀ ਪਹਿਲ ਦਾੜ੍ਹੀ ਵਾਲੇ ਮਰਦਾਂ ਦਾ ਸਾਥ ਹੁੰਦੀ ਹੈ।

ਡੇਟਿੰਗ ਸਾਈਟ ਅਧਿਐਨ

    60 ਫੀਸਦੀ ਔਰਤਾਂ ਨੂੰ ਦਾੜ੍ਹੀ ਵਾਲੇ ਮਰਦ ਆਕਰਸ਼ਕ ਲੱਗਦੇ ਹਨ। ਇਹ ਅੰਕੜੇ ਇੱਕ ਡੇਟਿੰਗ ਸਾਈਟ ਦੇ ਅਧਿਐਨ ਰਾਹੀਂ ਸਾਮਣੇ ਆਏ।

ਸਟੇਟਸ ਸਿੰਬਲ

    ਦਾੜ੍ਹੀ ਰੱਖਣਾ ਫੈਸ਼ਨ ਹੀ ਨਹੀਂ ਸਟੇਟਸ ਸਿੰਬਲ ਵੀ ਬਣ ਗਿਆ ਹੈ। ਇਹ ਵੀ ਇੱਕ ਵਜ੍ਹਾ ਹੈ ਕਿ ਔਰਤਾਂ ਦਾੜ੍ਹੀ ਵਾਲੇ ਮਰਦਾਂ ਨੂੰ ਵਧੇਰੇ ਪਸੰਦ ਕਰਦੀਆਂ ਹਨ।

ਦਾੜ੍ਹੀ ਬਣਿਆ TREND

    ਲੰਬੀ ਦਾੜ੍ਹੀ ਤੇ ਨਾਲ ਮੁੱਛਾਂ ਰੱਖਣੀਆਂ TREND ਬਣ ਗਿਆ ਹੈ। ਇਹਨਾਂ ਦੀ ਵਧੀਆ ਤਰੀਕੇ ਨਾਲ ਕਟਿੰਗ ਤੇ ਸਫ਼ਾਈ ਹੋਣੀ ਚਾਹੀਦੀ ਹੈ ਜਿਸ ਨਾਲ ਟੌਹਰ ਵੱਖਰੀ ਲੱਗਦੀ ਹੈ।

View More Web Stories