ਘਰ ਵਿੱਚ ਕਿਓਂ ਲਗਾਉਣਾ ਚਾਹੀਦਾ ਹੈ ਸਨੇਕ ਪਲਾਂਟ
ਖੁਸ਼ਹਾਲੀ ਅਤੇ ਸ਼ਾਂਤੀ
ਵਾਸਤੂ ਸ਼ਾਸਤਰ ਵਿੱਚ ਕਈ ਉਪਾਅ ਦੱਸੇ ਗਏ ਹਨ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਆਪਣੇ ਘਰ ਅਤੇ ਜੀਵਨ ਵਿੱਚ ਖੁਸ਼ਹਾਲੀ ਅਤੇ ਸ਼ਾਂਤੀ ਲਿਆ ਸਕਦੇ ਹੋ।
ਪੌਦਿਆਂ ਨੂੰ ਵਿਸ਼ੇਸ਼ ਮਹੱਤਵ
ਵਾਸਤੂ ਵਿੱਚ ਰੁੱਖਾਂ ਤੇ ਪੌਦਿਆਂ ਨੂੰ ਵਿਸ਼ੇਸ਼ ਮਹੱਤਵ ਦਿੱਤਾ ਗਿਆ ਹੈ। ਵਾਸਤੂ ਵਿੱਚ ਅੰਦਰੂਨੀ ਪੌਦਿਆਂ ਨੂੰ ਵਿਸ਼ੇਸ਼ ਊਰਜਾ ਕਿਹਾ ਜਾਂਦਾ ਹੈ। ਇਨ੍ਹਾਂ ਵਿੱਚੋਂ ਸਨੇਕ ਦਾ ਬੂਟਾ ਹੈ।
ਹਵਾ ਕਰੇ ਸ਼ੁੱਧ
ਸਨੇਕ ਪਲਾਂਟ ਕੁਦਰਤੀ ਹਵਾ ਸ਼ੁੱਧ ਕਰਨ ਵਾਲਾ ਵੀ ਹੈ, ਜੋ ਘਰ ਦੇ ਵਾਤਾਵਰਣ ਨੂੰ ਸ਼ੁੱਧ ਰੱਖਦਾ ਹੈ। ਇਸ ਦੀ ਵਰਤੋਂ ਘਰ ਦੀ ਸਜਾਵਟ ਦੇ ਤੌਰ ਤੇ ਕੀਤੀ ਜਾਂਦੀ ਹੈ।
ਆਰਥਿਕ ਸਥਿਤੀ ਕਰੇ ਮਜ਼ਬੂਤ
ਵਾਸਤੂ ਦੇ ਅਨੁਸਾਰ ਘਰ ਵਿੱਚ ਸਨੇਕ ਦਾ ਬੂਟਾ ਲਗਾਉਣ ਨਾਲ ਆਰਥਿਕ ਸਥਿਤੀ ਮਜ਼ਬੂਤ ਹੁੰਦੀ ਹੈ ਅਤੇ ਧਨ ਤੇ ਖੁਸ਼ਹਾਲੀ ਦਾ ਰਾਹ ਖੁੱਲ੍ਹਦਾ ਹੈ।
ਦੱਖਣ ਦਿਸ਼ਾ 'ਚ ਰੱਖੋ
ਸਨੇਕ ਪਲਾਂਟ ਨੂੰ ਘਰ ਚ ਲਗਾਉਣ ਨਾਲ ਧਨ ਤੇ ਆਰਥਿਕ ਸਥਿਤੀ ਚ ਸੁਧਾਰ ਹੁੰਦਾ ਹੈ। ਇਸ ਨੂੰ ਦੱਖਣ ਦਿਸ਼ਾ ਚ ਰੱਖਣ ਨਾਲ ਪ੍ਰਭਾਵ ਜ਼ਿਆਦਾ ਸ਼ਕਤੀਸ਼ਾਲੀ ਹੋ ਜਾਂਦਾ ਹੈ।
ਘਰ 'ਚ ਸ਼ੁੱਧਤਾ ਆਉਂਦੀ
ਸਨੇਕ ਪਲਾਂਟ ਵਾਤਾਵਰਨ ਵਿੱਚ ਚੰਗੀ ਹਵਾ ਤੇ ਸ਼ੁੱਧਤਾ ਵਧਾਉਣ ਵਿੱਚ ਮਦਦ ਕਰਦਾ ਹੈ। ਇਸ ਨੂੰ ਘਰ ਦੇ ਪ੍ਰਮੁੱਖ ਸਥਾਨਾਂ ਤੇ ਰੱਖਣ ਨਾਲ ਘਰ ਚ ਸ਼ੁੱਧਤਾ ਬਣੀ ਰਹਿੰਦੀ ਹੈ।
ਨੌਕਰੀ ਵਿੱਚ ਤਰੱਕੀ
ਇਸ ਬੂਟੇ ਨੂੰ ਰੱਖਣ ਨਾਲ ਸਿਹਤ ਚ ਸੁਧਾਰ ਹੁੰਦਾ ਹੈ। ਤੁਸੀਂ ਨੌਕਰੀ ਜਾਂ ਕਾਰੋਬਾਰ ਵਿੱਚ ਤਰੱਕੀ ਚਾਹੁੰਦੇ ਹੋ ਤਾਂ ਕੰਮ ਵਾਲੀ ਥਾਂ ਤੇ ਰੱਖੋ। ਇਸ ਨਾਲ ਸੁਰੱਖਿਆ ਵਧਦੀ ਹੈ।
ਖੁਸ਼ਹਾਲੀ ਤੇ ਸ਼ਾਂਤੀ
ਸਨੇਕ ਦਾ ਪੌਦਾ ਘਰ ਤੋਂ ਨਕਾਰਾਤਮਕ ਊਰਜਾ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ ਅਤੇ ਘਰ ਵਿੱਚ ਖੁਸ਼ਹਾਲੀ ਅਤੇ ਸ਼ਾਂਤੀ ਲਿਆਉਂਦਾ ਹੈ।
ਟਾਇਲਟ ਤੋਂ ਦੂਰ ਰੱਖੋ
ਸਨੇਕ ਪਲਾਂਟ ਨੂੰ ਮੁੱਖ ਦੁਆਰ ਦੇ ਕੋਲ ਰੱਖਣਾ ਸ਼ੁਭ ਹੈ। ਟਾਇਲਟ ਤੋਂ ਦੂਰ ਰੱਖਣਾ ਚਾਹੀਦਾ ਹੈ, ਕਿਉਂਕਿ ਉੱਥੋਂ ਨਿਕਲਣ ਵਾਲੀ ਨਕਾਰਾਤਮਕ ਊਰਜਾ ਪ੍ਰਭਾਵਿਤ ਕਰ ਸਕਦੀ ਹੈ।
View More Web Stories