ਵਾਇਰਲ ਬੁਖਾਰ ਵਿੱਚ 'ਚ ਇਨ੍ਹਾਂ ਚੀਜਾਂ ਦਾ ਕਰੋ ਇਸਤੇਮਾਲ
ਨਿੰਮ
ਨਿੰਮ ਦੀਆਂ ਪੱਤੀਆਂ ਨੂੰ ਚਬਾਓ ਜਾਂ ਫਿਰ ਨਿੰਮ ਦੀ ਪੱਤੀਆਂ ਨੂੰ ਪਾਣੀ ਵਿਚ ਉਬਾਲ ਕੇ ਉਸ ਪਾਣੀ ਨਾਲ ਨਹਾਓ। ਬੁਖਾਰ ਵਿਚ ਕਾਫੀ ਆਰਾਮ ਮਿਲੇਗਾ।
ਸੌਗੀ
ਸੌਗੀ ਵੀ ਵਾਇਰਲ ਬੁਖਾਰ ਵਿਚ ਬਹੁਤ ਰਾਹਤ ਦਿੰਦੀ ਹੈ।
ਤੁਲਸੀ
ਤੁਲਸੀ ਦੀਆਂ ਪੱਤੀਆਂ ਵਾਇਰਲ ਬੁਖਾਰ ਤੋਂ ਛੁਟਕਾਰਾ ਦਿਵਾਉਣ ਵਿਚ ਬਹੁਤ ਮਦਦ ਕਰਦੀਆਂ ਹਨ।
ਦਾਲਚੀਨੀ
ਦਾਲਚੀਨੀ ਵਾਇਰਲ ਬੁਖਾਰ ਵਿੱਚ ਹੋਣ ਵਾਲੇ ਗਲੇ ਵਿੱਚ ਖਰਾਸ਼, ਜ਼ੁਕਾਮ, ਖਾਂਸੀ ਵਰਗੀਆਂ ਸਮੱਸਿਆਵਾਂ ਤੋਂ ਵੀ ਰਾਹਤ ਦਿੰਦੀ ਹੈ।
ਅਦਰਕ
ਵਾਇਰਲ ਬੁਖਾਰ ਵਿੱਚ ਅਦਰਕ ਖਾਣ ਨਾਲ ਬੁਖਾਰ ਦੇ ਕਾਰਨ ਹੋਣ ਵਾਲੇ ਦਰਦ ਨੂੰ ਘੱਟ ਕੀਤਾ ਜਾ ਸਕਦਾ ਹੈ।
ਮੇਥੀ ਦਾ ਪਾਣੀ
ਵਾਇਰਲ ਬੁਖਾਰ ‘ਚ ਮੇਥੀ ਦਾ ਪਾਣੀ ਪੀਣਾ ਫਾਇਦੇਮੰਦ ਹੁੰਦਾ ਹੈ। ਇਸ ਦੇ ਲਈ ਕੁਝ ਮੇਥੀ ਦੇ ਬੀਜਾਂ ਨੂੰ ਇਕ ਗਲਾਸ ਪਾਣੀ ‘ਚ ਭਿਓ ਕੇ ਰਾਤ ਭਰ ਰੱਖ ਦਿਓ। ਸਵੇਰੇ ਇਸ ਪਾਣੀ ਨੂੰ ਫਿਲਟਰ ਕਰੋ ਅਤੇ ਹਰ ਦੋ ਘੰਟੇ ਬਾਅਦ ਥੋੜ੍ਹੀ ਮਾਤਰਾ ਵਿੱਚ ਪੀਓ।
ਗਿਲੋਏ
ਗਿਲੋਏ ਬੁਖਾਰ ਅਤੇ ਦਰਦ ਤੋਂ ਰਾਹਤ ਦੇਣ ਲਈ ਵੀ ਵਧੀਆ ਕੰਮ ਕਰਦਾ ਹੈ। ਇਸ ਦੇ ਲਈ 4-6 ਮੀਟਰ ਲੰਬੇ ਗਿਲੋਏ ਨੂੰ ਅੱਧਾ ਲੀਟਰ ਪਾਣੀ ਵਿੱਚ ਉਬਾਲੋ। ਫਿਰ ਇਸ ਨੂੰ ਛਾਣ ਕੇ 3-4 ਵਾਰ ਥੋੜ੍ਹੀ ਮਾਤਰਾ ‘ਚ ਸੇਵਨ ਕਰੋ।
View More Web Stories