ਚੀਨੀ ਦੀ ਥਾਂ ਵਰਤੋਂ ਇਹ 8 ਚੀਜ਼ਾਂ, ਸਿਹਤਮੰਦ ਰਹੇਗੀ ਜ਼ਿੰਦਗੀ


2024/01/18 21:07:22 IST

ਦੇਸੀ ਖੰਡ

    ਗੰਨੇ ਦੇ ਰਸ ਨਾਲ ਗੁੜ ਬਣਾਉਣ ਦੀ ਲੜੀ ਤਹਿਤ ਦੇਸੀ ਖੰਡ ਤਿਆਰ ਕੀਤੀ ਜਾਂਦੀ ਹੈ। ਇਹ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੈ।

ਬਨਾਨਾ ਪੇਸਟ

    ਚੀਨੀ ਦੇ ਵਿਕਲਪ ਵਜੋਂ ਬਨਾਨਾ ਪੇਸਟ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਚ ਵਿਟਾਮਿਨ ਸੀ ਤੇ ਬੀ6 ਚੰਗੀ ਮਾਤਰਾ ਚ ਹੁੰਦਾ ਹੈ।

ਖਜ਼ੂਰ

    ਖਜ਼ੂਰ ਆਇਰਨ ਨਾਲ ਭਰਪੂਰ ਹੁੰਦਾ ਹੈ। ਇਸਦੇ ਨਾਲ ਹੀ ਇਸ ਵਿੱਚ ਪੌਸ਼ਕ ਤੱਤ ਪਾਏ ਜਾਂਦੇ ਹਨ। ਇਸਨੂੰ ਚੀਨੀ ਦਾ ਚੰਗਾ ਵਿਕਲਪ ਮੰਨਿਆ ਜਾਂਦਾ ਹੈ।

Coconut ਸ਼ੂਗਰ

    ਇਹ ਕੁਦਰਤੀ ਮਿਠਾਸ ਵਾਲੀ ਚੀਜ਼ ਹੈ। ਇਸ ਚ ਆਇਰਨ, ਪੋਟਾਸ਼ੀਅਮ, ਕੈਲਸ਼ੀਅਮ, ਜਿੰਕ, ਐਂਟੀ ਆਕਸੀਡੈਂਟ ਭਰਪੂਰ ਮਾਤਰਾ ਚ ਪਾਏ ਜਾਂਦੇ ਹਨ।

ਮਾਨਕ ਫਰੂਟ

    ਇਸਨੂੰ ਪੀਸ ਕੇ ਹਲਕੇ ਭੂਰੇ ਰੰਗ ਦਾ ਪਾਊਡਰ ਬਣਾਇਆ ਜਾਂਦਾ ਹੈ। ਉਸਨੂੰ ਚੀਨੀ ਦੀ ਥਾਂ ਵਰਤਿਆ ਜਾ ਸਕਦਾ ਹੈ। ਇਹ ਸ਼ੱਕਰ ਦੀ ਤੁਲਨਾ ਚ ਜ਼ਿਆਦਾ ਮਿੱਠਾ ਹੁੰਦਾ ਹੈ। ਪ੍ਰੰਤੂ ਨੁਕਸਾਨਦਾਇਕ ਨਹੀਂ ਹੈ।

ਸਟੀਵਿਆ

    ਸ਼ੱਕਰ ਦੀ ਤੁਲਨਾ ਚ 30 ਗੁਣਾ ਵੱਧ ਮਿੱਠਾ ਹੁੰਦਾ ਹੈ। ਇਸ ਵਿੱਚ ਕੈਲੋਰੀ ਦੀ ਮਾਤਰਾ ਨਾ ਦੇ ਬਰਾਬਰ ਹੁੰਦੀ ਹੈ। ਇਸਦਾ ਸ਼ਰੀਰ ਨੂੰ ਕੋਈ ਨੁਕਸਾਨ ਨਹੀਂ ਹੈ।

ਸ਼ਹਿਦ

    ਵੈਸੇ ਤਾਂ ਸ਼ਹਿਦ ਬਹੁਤ ਮਿੱਠਾ ਹੁੰਦਾ ਹੈ। ਪ੍ਰੰਤੂ ਇਸ ਚ ਕੈਲੋਰੀਜ਼ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਸ਼ਹਿਦ ਦਾ ਪ੍ਰਯੋਗ ਸ਼ੱਕਰ ਤੋਂ ਇਲਾਵਾ ਵੀ ਕਈ ਰੂਪਾਂ ਚ ਕੀਤਾ ਜਾ ਸਕਦਾ ਹੈ।

ਮੈਪਲ ਸਿਰਪ

    ਸ਼ੁੱਧ ਮੈਪਲ ਸਿਰਪ ਹੀ ਸ਼ਰੀਰ ਲਈ ਸਹੀ ਹੁੰਦਾ ਹੈ। ਇਸ ਚ ਮੈਗਨੀਜ਼, ਜਿੰਕ ਤੇ ਆਇਰਨ ਦੀ ਭਰਪੂਰ ਮਾਤਰਾ ਹੁੰਦੀ ਹੈ। ਇਹ ਸਿਹਤਮੰਦ ਹੋਣ ਦੇ ਨਾਲ ਨਾਲ ਮਿੱਠੇ ਦਾ ਵੀ ਵਿਕਲਪ ਹੈ।

View More Web Stories