ਚਿਹਰੇ ਨੂੰ ਚਮਕਾਉਣ ਲਈ ਸਾਬਣ ਦੀ ਬਜਾਏ ਵਰਤੋ ਇਹ 6 ਚੀਜ਼ਾਂ।
ਕੈਮੀਕਲ
ਕੀ ਤੁਸੀਂ ਜਾਣਦੇ ਹੋ ਕਿ ਸਾਬਣ ਵਿੱਚ ਕਈ ਤਰ੍ਹਾਂ ਦੇ ਕੈਮੀਕਲ ਮੌਜੂਦ ਹੁੰਦੇ ਹਨ ਜੋ ਹਰ ਕਿਸੇ ਦੀ ਸਕਿਨ ਨੂੰ ਸੂਟ ਨਹੀਂ ਕਰਦੇ।
ਸ਼ਹਿਦ
ਸ਼ਹਿਦ ਚਿਹਰੇ ਦੇ ਪੋਰਸ ਨੂੰ ਸਾਫ਼ ਕਰਨ ਵਿੱਚ ਮਦਦ ਕਰਦਾ ਹੈ ਅਤੇ ਚਮੜੀ ਨੂੰ ਹਾਈਡਰੇਟ ਰੱਖਦਾ ਹੈ।
ਨਾਰੀਅਲ ਦਾ ਤੇਲ
ਨਾਰੀਅਲ ਦੇ ਤੇਲ ਦੀ ਵਰਤੋਂ ਤੁਸੀਂ ਕਲਿਜ਼ਿੰਗ ਤੇਲ ਦੇ ਤੌਰ ਤੇ ਕਰ ਸਕਦੇ ਹੋ।
ਨਿੰਬੂ
ਨਿੰਬੂ ਨੂੰ ਕੁਦਰਤੀ ਬਲੀਚ ਵੀ ਕਿਹਾ ਜਾਂਦਾ ਹੈ। ਇਸ ਦੀ ਵਰਤੋਂ ਕਰਕੇ ਤੁਸੀਂ ਆਪਣੇ ਚਿਹਰੇ ਦੀ ਗੰਦਗੀ ਨੂੰ ਸਾਫ਼ ਕਰ ਸਕਦੇ ਹੋ।
ਦਹੀਂ
ਦਹੀਂ ਤੁਹਾਡੀ ਚਮੜੀ ਨੂੰ ਨਮੀ ਰੱਖਣ ਵਿੱਚ ਮਦਦ ਕਰਦਾ ਹੈ ਅਤੇ ਟੈਨਿੰਗ ਨੂੰ ਵੀ ਘੱਟ ਕਰਦਾ ਹੈ।
ਜੈਤੂਨ ਦਾ ਤੇਲ
ਜੈਤੂਨ ਦਾ ਤੇਲ ਚਿਹਰੇ ਤੇ ਲਗਾਉਣ ਨਾਲ ਤੁਹਾਡੀ ਚਮੜੀ ਨਰਮ ਦਿਖਾਈ ਦੇਵੇਗੀ।
View More Web Stories