ਸਰੋਂ ਦੇ ਤੇਲ ਦੇ ਬੇਮਿਸਾਲ ਫਾਇਦੇ
ਗੁਣਾਂ ਨਾਲ ਭਰਪੂਰ
ਸਰੋਂ ਦਾ ਤੇਲ ਗੁਣਾਂ ਨਾਲ ਭਰਪੂਰ ਹੈ। ਸਿਹਤ ਤੇ ਖੂਬਸੂਰਤੀ ਦੋਵਾਂ ਲਈ ਫਾਇਦੇਮੰਦ ਹੈ।
ਭਾਰ ਘਟਾਵੇ
ਇਸ ਚ ਮੌਜੂਦ ਵਿਟਾਮਿਨ ਮੇਟਾਬਾਲੀਜਮ ਵਧਾਉਂਦੇ ਹਨ। ਭਾਰ ਆਸਾਨੀ ਨਾਲ ਘੱਟ ਹੋਣ ਲੱਗਦਾ ਹੈ। ਜੇਕਰ ਤੁਸੀਂ ਵੀ ਭਾਰ ਘਟਾਉਣ ਦੀ ਸੋਚ ਰਹੇ ਹੋ ਤਾਂ ਆਪਣੀ ਡਾਈਟ ਚ ਸਰੋਂ ਦਾ ਤੇਲ ਜ਼ਰੂਰ ਸ਼ਾਮਲ ਕਰੋ।
ਕੰਨ ਦਰਦ ਤੋਂ ਰਾਹਤ
ਕੰਨ ਚ ਦਰਦ ਹੋਣ ਤੇ ਸਰੋਂ ਦੇ ਤੇਲ ਨੂੰ ਹਲਕਾ ਗਰਮ ਕਰਕੇ ਕੰਨ ਚ ਪਾਓ। ਇਸ ਨਾਲ ਦਰਦ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।
ਦੰਦ ਦਰਦ
ਦੰਦਾਂ ਅਤੇ ਮਸੂੜਿਆਂ ਚ ਦਰਦ ਹੋਣ ਤੇ ਸਰੋਂ ਦੇ ਤੇਲ ਚ ਥੋੜ੍ਹਾ ਜਿਹਾ ਨਮਕ ਮਿਲਾਕੇ ਦੰਦ ਸਾਫ ਕਰੋ। ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ।
ਭੁੱਖ ਵਧਾਵੇ
ਭੁੱਖ ਨਹੀਂ ਲੱਗਦੀ ਤਾਂ ਆਪਣੇ ਖਾਣੇ ਚ ਸਰੋਂ ਦੇ ਤੇਲ ਦੀ ਵਰਤੋਂ ਕਰੋ। ਇਹ ਪੇਟ ਚ ਐਪਿਟਾਈਜ਼ਰ ਦੇ ਰੂਪ ਚ ਕੰਮ ਕਰਦਾ ਹੈ ਅਤੇ ਭੁੱਖ ਨੂੰ ਵਧਾਉਂਦਾ ਹੈ।
ਤਣਾਅ-ਸਿਰਦਰਦ ਤੋਂ ਛੁਟਕਾਰਾ
ਭੱਜ-ਦੌੜ ਦੌਰਾਨ ਤਣਾਅ ਅਤੇ ਸਿਰਦਰਦ ਦੀ ਸਮੱਸਿਆ ਹੋ ਜਾਂਦੀ ਹੈ। ਰੋਜ਼ਾਨਾ ਸਰੋਂ ਦੇ ਤੇਲ ਨਾਲ ਸਿਰ ਦੀ ਮਾਲਿਸ਼ ਕਰਨ ਨਾਲ ਕਾਫੀ ਆਰਾਮ ਮਿਲਦਾ ਹੈ।
View More Web Stories