100 ਬੀਮਾਰੀਆਂ ਦਾ ਇਲਾਜ ਨਿੰਮ
ਨਿੰਮ ਇੱਕ ਦਵਾਈ
ਆਯੁਰਵੇਦ ਵਿੱਚ ਨਿੰਮ ਨੂੰ ਇੱਕ ਦਵਾਈ ਮੰਨਿਆ ਜਾਂਦਾ ਹੈ। ਨਿੰਮ ਚ 130 ਤੋਂ ਵੱਧ ਜੀਵ ਵਿਗਿਆਨਿਕ ਤੌਰ ਤੇ ਕਿਰਿਆਸ਼ੀਲ ਮਿਸ਼ਰਣ ਹਨ।
ਇਮਿਊਨਿਟੀ ਮਜ਼ਬੂਤ ਕਰੇ
ਐਂਟੀ-ਬੈਕਟੀਰੀਅਲ, ਐਂਟੀ-ਵਾਇਰਲ ਗੁਣਾਂ ਦੇ ਨਾਲ-ਨਾਲ ਐਂਟੀ-ਆਕਸੀਡੈਂਟ ਹੁੰਦੇ ਹਨ ਜੋ ਇਮਿਊਨਿਟੀ ਨੂੰ ਮਜ਼ਬੂਤ ਕਰਦੇ ਹਨ। ਤਾਜ਼ਾ ਪੱਤੀਆਂ ਪੀਸ ਕੇ ਸ਼ਹਿਦ ਮਿਲਾ ਕੇ ਰੋਜ਼ਾਨਾ ਖਾਣ ਨਾਲ ਕਈ ਬੀਮਾਰੀਆਂ ਦੂਰ ਹੁੰਦੀਆਂ ਹਨ।
ਚਮੜੀ-ਵਾਲਾਂ ਲਈ ਫਾਇਦੇਮੰਦ
ਖੂਨ ਸ਼ੁੱਧ ਕਰਦੀ ਹੈ। ਇਸਦਾ ਫੇਸਪੈਕ ਲਗਾਉਣ ਨਾਲ ਸੁੰਦਰਤਾ ਆਉਂਦੀ ਹੈ। ਨਿੰਮ ਸਿਰਪ ਨਾਲ ਮੁਹਾਸੇ ਦੀ ਸਮੱਸਿਆ ਦੂਰ ਹੁੰਦੀ ਹੈ। ਡੈਂਡਰਫ ਘੱਟ ਕਰਦੀ ਹੈ ਅਤੇ ਵਾਲ ਵੀ ਸਿਹਤਮੰਦ ਰਹਿਣਗੇ।
ਦੰਦ ਮਜ਼ਬੂਤ ਕਰੇ
ਨਿੰਮ ਨੂੰ ਦੰਦਾਂ ਅਤੇ ਮਸੂੜਿਆਂ ਲਈ ਚੰਗਾ ਮੰਨਿਆ ਜਾਂਦਾ ਹੈ। ਇਸਦੀ ਲੱਕੜੀ ਨਾਲ ਦੰਦਾਂ ਦੀ ਸਫਾਈ ਕੀਤੀ ਜਾਵੇ। ਇਹ ਐਂਟੀ ਬੈਕਟੀਰੀਅਲ ਹੁੰਦਾ ਹੈ। ਦੰਦ ਮਜ਼ਬੂਤ ਹੁੰਦੇ ਹਨ।
ਨਿੰਮ ਦੀ ਚਾਹ
ਨਿੰਮ ਸਰੀਰ ਵਿਚ ਬੈਕਟੀਰੀਆ ਅਤੇ ਵਾਇਰਸਾਂ ਨਾਲ ਲੜਨ ਵਿੱਚ ਕਾਰਗਰ ਹੈ। ਨਿੰਮ ਦੀ ਚਾਹ ਸਾਹ ਦੀ ਮਹਿਕ ਨੂੰ ਦੂਰ ਕਰਦੀ ਹੈ। ਇਸਦੇ ਹੋਰ ਵੀ ਬਹੁਤ ਸਾਰੇ ਫਾਇਦੇ ਹਨ।
View More Web Stories