ਹੈਂਗਓਵਰ ਤੋਂ ਛੁਟਕਾਰਾ ਪਾਉਣ 'ਚ ਮਦਦ ਕਰਨਗੀਆਂ ਇਹ ਚੀਜ਼ਾਂ
ਹੈਂਗਓਵਰ
ਸ਼ਰਾਬ ਪੀਣ ਤੋਂ ਬਾਅਦ ਹੈਂਗਓਵਰ ਹੋਣਾ ਲਾਜ਼ਮੀ ਹੈ। ਹੈਂਗਓਵਰ ਤੁਹਾਡੀ ਪੂਰੀ ਰੁਟੀਨ ਨੂੰ ਉਲਟਾ ਸਕਦਾ ਹੈ। ਇਨ੍ਹਾਂ ਚੀਜ਼ਾਂ ਨਾਲ ਹੈਂਗਓਵਰ ਤੋਂ ਤੁਸੀ ਛੁਟਕਾਰਾ ਪਾ ਸਕਦੇ ਹੋ
ਸੰਤਰੇ ਦਾ ਜੂਸ
ਹੈਂਗਓਵਰ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਸੰਤਰੇ ਦੇ ਜੂਸ ਦਾ ਸੇਵਨ ਕਰ ਸਕਦੇ ਹੋ। ਇਸ ਚ ਮੌਜੂਦ ਵਿਟਾਮਿਨ ਸੀ ਉਲਟੀ ਅਤੇ ਮਤਲੀ ਤੋਂ ਰਾਹਤ ਦਿਵਾਉਂਦਾ ਹੈ।
ਕੌਫੀ
ਹੈਂਗਓਵਰ ਤੋਂ ਛੁਟਕਾਰਾ ਪਾਉਣ ਲਈ ਕੌਫੀ ਦੀ ਰੈਸਿਪੀ ਵੀ ਮਸ਼ਹੂਰ ਹੈ। ਮਜ਼ਬੂਤ ਕੌਫੀ ਦੇ ਕੱਪ ਨਾਲ ਤੁਹਾਡਾ ਹੈਂਗਓਵਰ ਗਾਇਬ ਹੋ ਸਕਦਾ ਹੈ।
ਕੇਲਾ
ਹੈਂਗਓਵਰ ਤੋਂ ਬਚਣ ਲਈ ਸ਼ਰਾਬ ਪੀਣ ਤੋਂ ਪਹਿਲਾਂ ਕੁਝ ਕੇਲੇ ਖਾਓ। ਇਸ ਚ ਮੌਜੂਦ ਪੋਟਾਸ਼ੀਅਮ ਅਤੇ ਕਾਰਬੋਹਾਈਡ੍ਰੇਟ ਤੁਹਾਡੇ ਸਰੀਰ ਨੂੰ ਰੀਹਾਈਡ੍ਰੇਟ ਰੱਖਦੇ ਹਨ।
ਅਦਰਕ ਵਾਲੀ ਚਾਹ
ਹੈਂਗਓਰ ਤੋਂ ਛੁਟਕਾਰਾ ਪਾਉਣ ਲਈ ਅਦਰਕ ਦੀ ਚਾਹ ਪੀਓ। ਇਸ ਨਾਲ ਸਿਰ ਦਰਦ ਤੋਂ ਰਾਹਤ ਮਿਲੇਗੀ। ਇਹ ਪੇਟ ਦੇ ਕੜਵੱਲ ਤੋਂ ਰਾਹਤ ਦੇ ਕੇ ਅਲਕੋਹਲ ਨੂੰ ਹਜ਼ਮ ਕਰਨ ਵਿੱਚ ਮਦਦ ਕਰੇਗਾ।
ਦਹੀਂ ਤੋਂ ਬਣੀ ਲੱਸੀ
ਦਹੀਂ ਤੋਂ ਬਣੀ ਲੱਸੀ ਵੀ ਹੈਂਗਓਵਰ ਤੋਂ ਛੁਟਕਾਰਾ ਪਾਉਣ ਵਿਚ ਤੁਹਾਡੀ ਮਦਦ ਕਰ ਸਕਦੀ ਹੈ।
ਨਾਰੀਅਲ ਪਾਣੀ
ਤੁਸੀਂ ਨਾਰੀਅਲ ਪਾਣੀ ਪੀ ਕੇ ਹੈਂਗਓਵਰ ਤੋਂ ਵੀ ਜਲਦੀ ਛੁਟਕਾਰਾ ਪਾ ਸਕਦੇ ਹੋ।
View More Web Stories