ਹੀਟਰ ਨਾਲੋਂ ਕਿਤੇ ਵੱਧ ਗਰਮਾਇਸ਼ ਦਿੰਦੇ ਇਹ ਬੀਜ


2023/11/23 00:16:49 IST

ਗਰਮ ਤਾਸੀਰ

    ਸਰਦੀ ਚ ਗਰਮ ਤਾਸੀਰ ਵਾਲੀਆਂ ਚੀਜ਼ਾਂ ਖੂਬ ਖਾਧੀਆਂ ਜਾਂਦੀਆਂ ਹਨ।

ਹੀਟਰ ਦੀ ਵਰਤੋਂ

    ਠੰਡ ਤੋਂ ਰਾਹਤ ਲਈ ਹੀਟਰ ਦੀ ਵਰਤੋਂ ਕੀਤੀ ਜਾਂਦੀ ਹੈ। ਪਰ ਤੁਹਾਨੂੰ ਦੱਸਦੇ ਹਾਂ ਉਹ ਬੀਜ ਜੋ ਸ਼ਰੀਰ ਨੂੰ ਹੀਟਰ ਤੋਂ ਕਿਤੇ ਵੱਧ ਗਰਮਾਇਸ਼ ਦਿੰਦੇ ਹਨ।

ਅਲਸੀ

    ਸ਼ਰੀਰ ਨੂੰ ਗਰਮ ਰੱਖਦੇ ਹਨ। ਜੋੜ-ਕਮਰ ਦਰਦ ਤੋਂ ਰਾਹਤ ਮਿਲਦੀ ਹੈ। ਅਲਸੀ ਦੇ ਲੱਡੂ ਬਣਾ ਕੇ ਵੀ ਖਾ ਸਕਦੇ ਹਾਂ।

ਚਿਯਾ ਸੀਡਸ

    ਇਹਨਾਂ ਵਿੱਚ ਓਮੈਗਾ-3 ਫੈਟੀ ਐਸਿਡ ਹੁੰਦਾ ਹੈ। ਸ਼ਰੀਰ ਨੂੰ ਐਨਰਜੀ ਦਿੰਦੇ ਹਨ। ਵਜ਼ਨ ਘੱਟ ਕਰਦੇ ਹਨ। ਹੋਰ ਕਈ ਤੱਤ ਹੁੰਦੇ ਹਨ।

ਕੱਦੂ ਦੇ ਬੀਜ

    ਸ਼ਰੀਰ ਨੂੰ ਊਰਜਾ ਮਿਲਦੀ ਹੈ। ਬਾਡੀ ਗਰਮ ਬਣੀ ਰਹਿੰਦੀ ਹੈ। ਦਿਮਾਗ ਨੂੰ ਮਜ਼ਬੂਤ ਬਣਾਉਂਦੇ ਹਨ ਤੇ ਤਣਾਅ ਦੂਰ ਕਰਦੇ ਹਨ।

ਤਿਲ

    ਸਰਦੀ ਆਉਂਦੇ ਹੀ ਡਾਇਟ ਵਿੱਚ ਸ਼ਾਮਲ ਕਰੋ। ਇਹ ਸ਼ਰੀਰ ਨੂੰ ਗਰਮ ਰੱਖਦੇ ਹਨ। ਤਿਲ ਦੇ ਲੱਡੂ ਤੇ ਗੱਚਕ ਜ਼ਰੂਰ ਖਾਓ।

ਸਾਵਧਾਨ !

    ਲੋੜ ਤੋਂ ਵੱਧ ਮਾਤਰਾ ਨੁਕਸਾਨ ਕਰ ਸਕਦੀ ਹੈ। ਰੋਜ਼ਾਨਾ ਇੱਕ ਚਮਚ ਤੋਂ ਵੱਧ ਨਹੀਂ ਖਾਣਾ ਚਾਹੀਦਾ। ਕੋਸ਼ਿਸ਼ ਕਰੋ ਕਿ ਸਾਰੇ ਬੀਜ ਪੀਸ ਕੇ ਮਿਕਸ ਕਰਕੇ ਇੱਕ ਚਮਚ ਖਾਓ।

View More Web Stories