ਸਰਦੀਆਂ ਦੀ ਧੁੱਪ 'ਚ ਬੈਠੋਗੇ ਤਾਂ ਹੋ ਜਾਣਗੇ ਇਹ ਰੋਗ


2023/11/29 22:14:45 IST

ਧੁੱਪ 'ਚ ਬੈਠਣਾ ਪਸੰਦ

    ਸਰਦੀਆਂ ਚ ਲੋਕਾਂ ਨੂੰ ਘਰਾਂ ਦੀਆਂ ਛੱਤਾਂ ਤੇ ਪਾਰਕਾਂ ਚ ਬੈਠ ਕੇ ਧੁੱਪ ਦਾ ਆਨੰਦ ਲੈਣਾ ਪਸੰਦ ਹੈ। ਪ੍ਰੰਤੂ, ਜ਼ਿਆਦਾ ਦੇਰ ਤੱਕ ਧੁੱਪ ਨਾਲ ਕਈ ਪ੍ਰਕਾਰ ਦੇ ਰੋਗ ਹੋ ਸਕਦੇ ਹਨ।

ਮਾਹਿਰਾਂ ਦੀ ਰਾਏ

    ਭਾਵੇਂ ਕਿ ਧੁੱਪ ਨਾਲ ਵਿਟਾਮਿਨ-ਡੀ ਦੀ ਕਮੀ ਦੂਰ ਹੁੰਦੀ ਹੈ। ਪ੍ਰੰਤੂ ਜ਼ਿਆਦਾ ਧੁੱਪ ਨਾਲ ਸਕਿੱਨ ਟੈਨਿੰਗ ਤੇ ਕੈਂਸਰ ਦਾ ਖ਼ਤਰਾ ਹੋ ਸਕਦਾ ਹੈ।

ਝੁਰੜੀਆਂ ਦੀ ਸਮੱਸਿਆ

    ਜ਼ਿਆਦਾ ਸਮਾਂ ਧੁੱਪ ਚ ਬੈਠਣ ਨਾਲ ਝੁਰੜੀਆਂ ਦੀ ਸਮੱਸਿਆ ਹੋ ਸਕਦੀ ਹੈ।

ਚਮੜੀ ਕੈਂਸਰ

    ਸੂਰਜ ਦੀਆਂ ਹਾਨੀਕਾਰਕ ਕਿਰਨਾਂ ਚਮੜੀ ਨੂੰ ਨੁਕਸਾਨ ਪਹੁੰਚਾ ਦਿੰਦੀਆਂ ਹਨ। ਇਸ ਨਾਲ ਸਕਿੱਨ ਕੈਂਸਰ ਹੋਣ ਦਾ ਵੀ ਡਰ ਰਹਿੰਦਾ ਹੈ।

ਰੰਗ ਕਾਲਾ

    ਤੇਜ਼ ਧੁੱਪ ਦੇ ਨਾਲ ਸਕਿੱਨ ਦਾ ਰੰਗ ਕਾਲਾ ਹੁੰਦਾ ਹੈ। ਲਗਾਤਾਰ ਧੁੱਪ ਲੈਣ ਨਾਲ ਤੁਸੀਂ ਖੁਦ ਆਪਣਾ ਰੰਗ ਬਦਲਦਾ ਦੇਖ ਸਕਦੇ ਹੋ।

View More Web Stories