ਮਰਨ ਤੋਂ ਬਾਅਦ ਵੀ ਲੰਬੇ ਸਮੇਂ ਤੱਕ ਜਿਉਂਦੇ ਹਨ ਸਰੀਰ ਦੇ ਇਹ ਅੰਗ
Umesh Kumar
2024/01/09 13:08:53 IST
www.punjabistoryline.com
ਟਰਾਂਸਪਲਾਂਟ
ਇਨਸਾਨ ਦੀ ਮੌਤ ਤੋਂ ਬਾਅਦ ਕਈ ਅੰਗ ਕਈ ਘੰਟੇ ਬਾਅਦ ਵੀ ਕੰਮ ਕਰਦੇ ਹਨ। ਇਹੀ ਕਾਰਨ ਹੈ ਕਿ ਮੌਤ ਤੋਂ ਬਾਅਦ ਲੋਕਾਂ ਦੇ ਅੰਗ ਦੂਜੇ ਮਰੀਜ਼ ਨੂੰ ਟਰਾਂਸਪਲਾਂਟ ਕਰ ਦਿੱਤੇ ਜਾਂਦੇ ਹਨ।
ਅੱਖਾਂ
6 ਤੋਂ 8 ਘੰਟੇ ਤੱਕ
ਕਿਡਨੀ
72 ਘੰਟੇ ਤੱਕ
ਲੀਵਰ
8 ਤੋਂ 12 ਘੰਟੇ ਤੱਕ
ਦਿਲ
4 ਤੋਂ 6 ਘੰਟਿਆਂ ਤੱਕ
ਚਮੜੀ
5 ਸਾਲ ਤੱਕ
ਹੱਡੀਆਂ
5 ਸਾਲ ਤੱਕ
ਦਿਲ ਦੇ ਵਾਲਵ
10 ਸਾਲ ਤੱਕ
View More Web Stories
Read More