ਕੀ ਗਰਭਵਤੀ ਔਰਤਾਂ ਨੂੰ ਆਂਡਾ ਖਾਣਾ ਚਾਹੀਦਾ ਹੈ ਜਾਂ ਨਹੀਂ?
ਪੌਸ਼ਟਿਕ ਤੱਤ
ਆਂਡੇ ਚ ਪ੍ਰੋਟੀਨ ਅਤੇ ਹੋਰ ਪੋਸ਼ਕ ਤੱਤ ਕਾਫੀ ਮਾਤਰਾ ਚ ਪਾਏ ਜਾਂਦੇ ਹਨ, ਜੋ ਸਿਹਤ ਲਈ ਫਾਇਦੇਮੰਦ ਹੁੰਦੇ ਹਨ।
ਮਾਹਰ ਦੀ ਰਾਏ
ਸਿਹਤ ਮਾਹਿਰਾਂ ਦੇ ਅਨੁਸਾਰ, ਗਰਭਵਤੀ ਔਰਤਾਂ ਉਬਲੇ ਹੋਏ ਅੰਡੇ ਦਾ ਸੇਵਨ ਕੁਝ ਮਾਤਰਾ ਵਿੱਚ ਕਰ ਸਕਦੀਆਂ ਹਨ।
ਉਬਲੇ ਹੋਏ ਆਂਡੇ ਫਾਇਦੇਮੰਦ
ਉਬਲੇ ਹੋਏ ਅੰਡੇ ਦਾ ਸੇਵਨ ਗਰਭਵਤੀ ਔਰਤ ਦੇ ਨਾਲ-ਨਾਲ ਭਰੂਣ ਲਈ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ।
ਪ੍ਰੋਟੀਨ ਦੀ ਲੋੜ
ਗਰਭਵਤੀ ਔਰਤਾਂ ਨੂੰ ਪ੍ਰੋਟੀਨ ਦੀ ਬਹੁਤ ਜ਼ਰੂਰਤ ਹੁੰਦੀ ਹੈ, ਜਿਸ ਨੂੰ ਅੰਡੇ ਦੇ ਸੇਵਨ ਨਾਲ ਪੂਰਾ ਕੀਤਾ ਜਾ ਸਕਦਾ ਹੈ।
2 ਅੰਡਿਆਂ ਦਾ ਕਰੋ ਸੇਵਨ
ਗਰਭਵਤੀ ਔਰਤਾਂ ਰੋਜ਼ਾਨਾ ਦੋ ਉਬਲੇ ਹੋਏ ਅੰਡੇ ਦਾ ਸੇਵਨ ਕਰ ਸਕਦੀਆਂ ਹਨ। ਇਸ ਨਾਲ ਉਨ੍ਹਾਂ ਦੇ ਸਰੀਰ ਨੂੰ ਜ਼ਰੂਰੀ ਪ੍ਰੋਟੀਨ ਮਿਲੇਗਾ।
ਡਾਕਟਰ ਦੀ ਸਲਾਹ
ਜਿਨ੍ਹਾਂ ਔਰਤਾਂ ਨੂੰ ਕੋਲੈਸਟ੍ਰੋਲ ਦੀ ਸਮੱਸਿਆ ਹੈ, ਉਨ੍ਹਾਂ ਨੂੰ ਡਾਕਟਰ ਦੀ ਸਲਾਹ ਤੇ ਹੀ ਅੰਡੇ ਦਾ ਸੇਵਨ ਕਰਨਾ ਚਾਹੀਦਾ ਹੈ।
ਬਿਨਾ ਉਬਾਲੇ ਅੰਡੇ ਨਾ ਖਾਓ
ਗਰਭਵਤੀ ਔਰਤਾਂ ਨੂੰ ਬਿਨਾਂ ਉਬਾਲੇ ਅੰਡੇ ਬਿਲਕੁਲ ਨਹੀਂ ਖਾਣੇ ਚਾਹੀਦੇ, ਇਹ ਬਹੁਤ ਨੁਕਸਾਨਦਾਇਕ ਹੈ।
ਨੋਟ
ਇਹ ਖਬਰ ਆਮ ਜਾਣਕਾਰੀ ਤੇ ਆਧਾਰਿਤ ਹੈ। ਕਿਸੇ ਵੀ ਤਰ੍ਹਾਂ ਦੀ ਵਿਸ਼ੇਸ਼ ਜਾਣਕਾਰੀ ਲਈ ਮਾਹਿਰ ਤੋਂ ਸਹੀ ਸਲਾਹ ਲਓ।
View More Web Stories