ਕਿਸ ਉਮਰ ਦੇ ਲੋਕਾਂ ਨੂੰ ਉੱਚ ਕੋਲੈਸਟ੍ਰੋਲ ਦਾ ਖ਼ਤਰਾ ਹੁੰਦਾ ਹੈ ਜ਼ਿਆਦਾ?


2024/01/05 23:17:05 IST

ਕੋਲੈਸਟ੍ਰੋਲ

    ਨਾੜੀਆਂ ਚ ਗੰਦਾ ਖੂਨ ਜਮ੍ਹਾ ਹੋਣ ਨਾਲ ਸਰੀਰ ਚ ਕੋਲੈਸਟ੍ਰੋਲ ਦੀ ਮਾਤਰਾ ਵਧ ਜਾਂਦੀ ਹੈ, ਜਿਸ ਕਾਰਨ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ।

ਉੱਚ ਕੋਲੈਸਟ੍ਰੋਲ

    ਸਰੀਰਕ ਗਤੀਵਿਧੀ ਲਈ ਕੋਲੈਸਟ੍ਰੋਲ ਜ਼ਰੂਰੀ ਹੁੰਦਾ ਹੈ ਪਰ ਜੇਕਰ ਇਸ ਦੀ ਮਾਤਰਾ ਜ਼ਿਆਦਾ ਹੋ ਜਾਵੇ ਤਾਂ ਇਸ ਨਾਲ ਸਮੱਸਿਆਵਾਂ ਵੀ ਪੈਦਾ ਹੋ ਜਾਂਦੀਆਂ ਹਨ।

ਕਿਸ ਉਮਰ ਸਮੂਹ ਦੇ ਲੋਕਾਂ ਨੂੰ ਹੁੰਦਾ ਹੈ ਵਧੇਰੇ ਜੋਖਮ?

    ਜਿਸ ਉਮਰ ਵਰਗ ਦੇ ਲੋਕਾਂ ਨੂੰ ਉੱਚ ਕੋਲੇਸਟ੍ਰੋਲ ਹੋਣ ਦਾ ਖ਼ਤਰਾ ਵੱਧ ਹੁੰਦਾ ਹੈ। ਅੱਜ ਅਸੀਂ ਇਸ ਬਾਰੇ ਜਾਣਾਂਗੇ ਕਿ ਕਿਸ ਉਮਰ ਦੇ ਮਰਦ ਅਤੇ ਔਰਤਾਂ ਨੂੰ ਜ਼ਿਆਦਾ ਖ਼ਤਰਾ ਹੁੰਦਾ ਹੈ।

ਮਰਦ

    45 ਸਾਲਾਂ ਤੋਂ ਬਾਅਦ, ਪੁਰਸ਼ਾਂ ਨੂੰ ਉੱਚ ਕੋਲੇਸਟ੍ਰੋਲ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ। ਇਸ ਉਮਰ ਚ ਕੋਲੈਸਟ੍ਰੋਲ ਜ਼ਿਆਦਾ ਹੋਣ ਦਾ ਖਤਰਾ ਵੱਧ ਜਾਂਦਾ ਹੈ।

ਔਰਤਾਂ

    55 ਸਾਲਾਂ ਤੋਂ ਬਾਅਦ, ਔਰਤਾਂ ਨੂੰ ਉੱਚ ਕੋਲੇਸਟ੍ਰੋਲ ਦਾ ਜ਼ਿਆਦਾ ਖ਼ਤਰਾ ਰਹਿੰਦਾ ਹੈ। ਇਸ ਉਮਰ ਚ ਕੋਲੈਸਟ੍ਰੋਲ ਜ਼ਿਆਦਾ ਹੋਣ ਦਾ ਖਤਰਾ ਵੱਧ ਜਾਂਦਾ ਹੈ।

ਕੰਟਰੋਲ ਕਿਵੇਂ ਕਰੀਏ?

    ਉੱਚ ਕੋਲੇਸਟ੍ਰੋਲ ਨੂੰ ਕੰਟਰੋਲ ਕਰਨ ਲਈ, ਆਪਣੀ ਖੁਰਾਕ ਵਿੱਚ ਬਦਾਮ, ਅਖਰੋਟ, ਰੇਸ਼ੇਦਾਰ ਭੋਜਨ, ਸਾਬਤ ਅਨਾਜ, ਸੰਤਰਾ ਅਤੇ ਸੇਬ ਵਰਗੇ ਫਲ ਸ਼ਾਮਲ ਕਰੋ।

ਇਨ੍ਹਾਂ ਚੀਜ਼ਾਂ ਤੋਂ ਬਚੋ

    ਜੇਕਰ ਸਰੀਰ ਵਿੱਚ ਕੋਲੈਸਟ੍ਰੋਲ ਦਾ ਪੱਧਰ ਵੱਧ ਜਾਂਦਾ ਹੈ, ਤਾਂ ਤਲੇ ਹੋਏ ਭੋਜਨ, ਡੇਅਰੀ ਉਤਪਾਦ, ਮੀਟ ਅਤੇ ਅੰਡੇ ਦੀ ਜ਼ਰਦੀ ਵਰਗੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕਰੋ।

View More Web Stories