ਡਿਲੀਵਰੀ 'ਚ ਸਭ ਤੋਂ ਜਿਆਦਾ ਟਾਇਮ ਲੈਣ ਵਾਲੀਆ ਦੱਸ ਕਾਰਾਂ
Mahindra Scorpio N
ਮਹਿੰਦਰ ਸਕੋਰਪਿਓ ਐੱਨ ਦੀ ਜਿਆਦਾ ਡਿਮਾਂਡ ਹੈ। ਜਿਸ ਕਾਰਨ ਇਸਦੀ ਡਿਲਵਰੀ ਘੱਟੋਂ ਘੱਟ 21 ਮਹੀਨਿਆ ਬਾਅਦ ਮਿਲਦੀ ਹੈ।
Kia Carens
ਕੀਆ ਕੈਰੇਂਸ ਦੀ ਬੁਕਿੰਗ ਤੋਂ ਬਾਦ ਇਸ ਦੀ ਡਿਲਵਰੀ ਘੱਟੋਂ-ਘੱਟ 19 ਮਹੀਨਿਆਂ ਬਾਅਦ ਮਿਲਦੀ ਹੈ
Mahindra XUV700
ਮਹਿੰਦਰਾ XUV700 ਦੀ ਬੁਕਿੰਗ ਤੋਂ ਬਾਦ ਡਿਲਵਰੀ ਵਿੱਚ 15 ਮਹੀਨਿਆਂ ਤੱਕ ਦੀ ਦੇਰੀ ਹੋ ਸਕਦੀ ਹੈ।
Kia Sonet
ਕੀਆ ਸੋਨੇਟਕੀਆ ਸੋਨੇਟ ਦੀ ਬੁਕਿੰਗ ਤੋਂ ਬਾਦ ਤੁਹਾਨੂੰ ਇਸ ਦੀ ਡਿਲਵਰੀ ਲਈ 10 ਮਹੀਨਿਆਂ ਤੱਕ ਇੰਤਜ਼ਾਰ ਕਰਨਾ ਪੈ ਸਕਦਾ ਹੈ।
Hyundai Creta
ਹੁੰਡਈ ਕ੍ਰੇਟਾ ਦੀ ਡਿਮਾਂਡ ਵੀ ਬੜੀ ਜਿਆਦਾ ਹੈ। ਇਸਦੀ ਡਿਲਵਰੀ ਲਈ ਤਹਾਨੂੰ 8 ਮਹੀਨਿਆਂ ਦਾ ਇੰਤਜ਼ਾਰ ਕਰਨਾ ਪੈ ਸਕਦਾ ਹੈ।
Hyundai Venue
ਹੁੰਡਈ ਵੈਨਿਉ ਦਾ ਡਿਲਵਰੀ ਸਮਾਂ ਕੁਝ ਘੱਟ ਹੈ ਪਰ ਇਸ ਲਈ ਵੀ ਤਹਾਨੂੰ 6 ਮਹੀਨਿਆਂ ਦਾ ਇੰਤਜ਼ਾਰ ਕਰਨਾ ਪਵੇਗਾ।
Maruti Suzuki Ertiga
ਹੁੰਡਈ ਵੈਨਿਉ ਦੇ ਵਾਂਗ ਹੀ ਮਾਰੂਤੀ ਸੁਜ਼ੂਕੀ ਅਰਟਿਗਾ ਦੀ ਡਿਲਵਰੀ ਲਈ ਵੀ ਤਹਾਨੂੰ 6 ਮਹੀਨਿਆਂ ਦਾ ਇੰਤਜ਼ਾਰ ਕਰਨਾ ਪਵੇਗਾ।
Mahindra Thar
ਮਹਿੰਦਰਾ ਥਾਰ ਜਿਸ ਨੂੰ ਨੌਜਵਾਨ ਕਾਫੀ ਪਸੰਦ ਕਰਦੇ ਹਨ। ਇਸ ਦੀ ਡਿਲਵਰੀ ਤਹਾਨੂੰ 5 ਮਹੀਨਿਆਂ ਵਿੱਚ ਮਿਲ ਸਕਦੀ ਹੈ।
Maruti Suzuki Grand Vitara
ਮਾਰੂਤੀ ਸੁਜ਼ੂਕੀ ਗ੍ਰੈਂਡ ਵਿਟਾਰਾ/ਟੋਇਟਾ ਹਾਈ ਰਾਈਡਰ ਲਈ ਤਹਾਨੂੰ ਜਿਆਦਾ ਨਹੀਂ ਪਰ 5 ਮਹੀਨਿਆਂ ਦਾ ਇੰਤਜ਼ਾਰ ਕਰਨਾ ਪਵੇਗਾ।
Maruti Suzuki Baleno
ਮਾਰੂਤੀ ਸੁਜ਼ੂਕੀ ਬਲੇਨੋ ਲਈ ਤਾਹਨੂੰ ਸਭ ਤੋਂ ਘੱਟ ਇੰਤਜ਼ਾਰ ਕਰਨਾ ਪਵੇਗਾ। ਇਸਦੀ ਡਿਲਵਰੀ ਤਹਾਨੂੰ 4 ਮਹੀਨਿਆਂ ਵਿੱਚ ਮਿਲ ਜਾਵੇਗੀ।
View More Web Stories