ਉਂਗਲੀਆਂ 'ਚ ਲੁਕਿਆ ਹੈ ਕਈ ਬਿਮਾਰੀਆਂ ਦਾ ਰਾਜ
ਛੁਪੇ ਕਈ ਭੇਦ
ਮੰਨਿਆ ਜਾਂਦਾ ਹੈ ਕਿ ਹੱਥਾਂ ਦੀਆਂ ਉਂਗਲੀਆਂ ਚ ਕਈ ਅਜਿਹੇ ਰਾਜ ਹਨ ਜਿਹਨਾਂ ਨੂੰ ਜਾਣ ਕੇ ਛੋਟੀਆਂ ਮੋਟੀਆਂ ਬਿਮਾਰੀਆਂ ਹੱਲ ਹੋ ਸਕਦੀਆਂ ਹਨ।
ਅੰਗੂਠਾ
ਇਹ ਫੇਫੜਿਆਂ ਨਾਲ ਜੁੜਿਆ ਹੁੰਦਾ ਹੈ। ਦਿਲ ਦੀ ਧੜਕਨ ਤੇਜ਼ ਹੋਣ ਤੇ ਅੰਗੂਠੇ ਦੀ ਹਲਕੀ ਮਸਾਜ ਕਰੋ।
ਤਰਜਨੀ
ਇਹ ਅੰਤੜੀਆਂ ਨਾਲ ਜੁੜੀ ਹੁੰਦੀ ਹੈ। ਪੇਟ ਦਰਦ ਹੋਣ ਤੇ ਇਸ ਉਂਗਲ ਉੁਪਰ ਮਸਾਜ ਕਰੋ।
ਵਿਚਕਾਰ ਵਾਲੀ ਉਂਗਲ
ਚੱਕਰ ਆਉਣ ਜਾਂ ਬੇਚੈਨੀ ਹੋਣ ਤੇ ਇਸਦੀ ਮਾਲਿਸ਼ ਕਰਨ ਨਾਲ ਆਰਾਮ ਮਿਲੇਗਾ।
ਰਿੰਗ ਫਿੰਗਰ
ਜੇਕਰ ਮਨ ਖਰਾਬ ਹੋਵੇ, ਦਿਲ ਬੇਚੈਨ ਹੋਵੇ, ਇਸਦੀ ਮਸਾਜ ਕਰੋ। ਆਰਾਮ ਮਿਲੇਗਾ।
ਚੀਚੀ
ਕਿਡਨੀ ਤੇ ਸਿਰ ਨਾਲ ਜੁੜੀ ਹੁੰਦੀ ਹੈ। ਮਸਾਜ ਕਰਨ ਨਾਲ ਸਿਰਦਰਦ ਠੀਕ ਹੁੰਦਾ ਹੈ।
View More Web Stories