ਤੁਲਸੀ ਦੇ ਪੌਦੇ ਦੇ ਅਨੇਕ ਫਾਇਦੇ, ਬਣਾ ਕੇ ਰੱਖੇ ਸਿਹਤਮੰਦ


2024/01/31 21:33:13 IST

ਦਵਾਈ 'ਚ ਤੁਲਸੀ ਦੀ ਵਰਤੋਂ

    ਤੁਲਸੀ ਦੀ ਵਰਤੋਂ ਬਹੁਤ ਸਾਰੀਆਂ ਦਵਾਈਆਂ ਚ ਕੀਤੀ ਜਾਂਦੀ ਹੈ। ਜੋ ਕਿ ਬਹੁਤ ਸਾਰੀਆਂ ਸਿਹਤ ਸਮੱਸਿਆਵਾਂ ਨੂੰ ਦੂਰ ਕਰਦੀ ਹੈ। ਜਿਵੇਂ ਕਿ ਐਸੀਡਿਟੀ, ਉਲਟੀ ਤੇ ਗੈਸ।

Credit: ਦਵਾਈ 'ਚ ਤੁਲਸੀ ਦੀ ਵਰਤੋਂ

ਪਾਣੀ 'ਚ ਤੁਲਸੀ ਦੀ ਵਰਤੋਂ

    ਤੁਲਸੀ ਦਾ ਪਾਣੀ ਪੀਣ ਨਾਲ ਸਰੀਰ ਚ ਮੌਜੂਦ ਜ਼ਹਿਰੀਲੇ ਤੱਤ ਸਰੀਰ ਚੋਂ ਬਾਹਰ ਨਿਕਲ ਜਾਂਦੇ ਹਨ। ਜਿਸ ਕਾਰਨ ਇਹ ਇੱਕ ਬਹੁਤ ਵਧੀਆ ਡਿਟੌਕਸਿੰਗ ਡਰਿੰਕ ਹੋ ਸਕਦਾ ਹੈ।

Credit: ਪਾਣੀ 'ਚ ਤੁਲਸੀ ਦੀ ਵਰਤੋਂ

ਤੁਲਸੀ ਦੀ ਪੂਜਾ

    ਇਸਨੂੰ ਹਰ ਘਰ ਵਿੱਚ ਦੁਲਹਨ ਵਾਂਗ ਸਜਾ ਕੇ ਪੂਜਾ ਕੀਤੀ ਜਾਂਦੀ ਹੈ। ਤੁਲਸੀ ਭਗਵਾਨ ਵਿਸ਼ਨੂੰ ਨੂੰ ਬਹੁਤ ਪਿਆਰੀ ਹੈ।

Credit: ਤੁਲਸੀ ਦੀ ਪੂਜਾ

ਹਰ ਘਰ ਪੌਦਾ

    ਤੁਲਸੀ ਦਾ ਪੌਦਾ ਹਰ ਘਰ ਦੇ ਵਿੱਚ ਪਾਇਆ ਜਾਂਦਾ ਹੈ। ਕੁੱਝ ਘਰਾਂ ਦੇ ਵਿਹੜੇ ਅਤੇ ਛੱਤਾਂ ਚ ਵੀ ਤੁਲਸੀ ਪਾਈ ਜਾਂਦੀ ਹੈ।

Credit: ਹਰ ਘਰ ਪੌਦਾ

ਕਿਵੇਂ ਕਰੀਏ ਸਟੋਰ

    ਇਸਦੇ ਪੱਤਿਆਂ ਨੂੰ ਸੁਕਾ ਕੇ ਲੰਬੇ ਸਮੇਂ ਤੱਕ ਰੱਖ ਸਕਦੇ ਹਾਂ। ਜੋਕਿ ਰਸੋਈ ਵਿੱਚ ਬਹੁਤ ਸਾਰੇ ਕੰਮਾਂ ਵਿੱਚ ਵਰਤੀ ਜਾ ਸਕਦੀ ਹੈ।

Credit: ਕਿਵੇਂ ਕਰੀਏ ਸਟੋਰ

ਤੁਲਸੀ ਦੀ ਚਾਹ

    ਤੁਲਸੀ ਚਾਹ ਦਾ ਸਵਾਦ ਹੀ ਨਹੀਂ ਵਧਾਉਂਦੀ ਸਗੋਂ ਇਸ ਨਾਲ ਸਰਦੀ ਤੇ ਜੁਖਾਮ ਤੋਂ ਵੀ ਰਾਹਤ ਮਿਲਦੀ ਹੈ।

Credit: ਤੁਲਸੀ ਦੀ ਚਾਹ

ਤੁਲਸੀ ਦੇ ਬੀਜ

    ਰਾਤ ਨੂੰ ਪਾਣੀ ਵਿੱਚ ਤੁਲਸੀ ਦੇ ਬੀਜ ਨੂੰ ਭਿਓ ਕੇ ਸਵੇਰੇ ਸੇਵਨ ਕਰਨ ਨਾਲ ਮੋਟਾਪੇ ਤੋਂ ਰਾਹਤ ਮਿਲਦੀ ਹੈ।

Credit: ਤੁਲਸੀ ਦੇ ਬੀਜ

View More Web Stories